ਹੱਥ ਲਿਖਤ ਨੰਬਰ-433 "ਨਾਂ : ਸੰਗ੍ਰਹਿ ਪੋਥੀ (ਦੇਵਨਾਗਰੀ)ਸਮਾਂ : ਲਗਭਗ 200 ਸਾਲ ਪੁਰਾਣੀ(ੳ) ਵਿਸ਼ਨੂ ਨਾਮ ਸਹੰਸਰ : (ਸੰਸਕ੍ਰਿਤ)ਆਦਿ : ਸ੍ਰੀ ਗਣੇਸਾਯ ਨਮ : ਓ. ਯਮ (ਪਤਰਾ 1)ਅੰਤ : ਸ੍ਰੀ ਵਿਸ਼ਣ ਨਾਮ ਸਹੰਸ੍ਰ ਸੇਸਣ ਸਮਾਪਤ॥ ਸੁਭਮ ॥(ਪਤਰਾ 30)(ਅ) ਭਵਰਗੀਤ (ਹਿੰਦੀ)ਆਦਿ : ਓ ਸ੍ਰੀ ਗਣੇਸ਼ਾਯ ਨਮ : ਏਕ ਸਮੇਂ ਬ੍ਰਜ ਵਾਸ ਕੀ ਸਰਤ ਭਈ ਹਰਿ ਰਾਯ॥(ਪਤਰਾ 1)ਅੰਤ : ਇਤਿ ਸ੍ਰੀ ਭਵਰਗੀਤ ਸੰਪੂਰਣੰ ॥ ਰਾਮਾਯਣੇ॥ (ਪਤਰਾ 20)(ੲ) ਸੰਪਤ ਸਲੋਨੀ ਗੀਤਾ (ਸੰਸਕ੍ਰਿਤ)ਆਦਿ : ਓ ਸ੍ਰੀ ਗਣੇਸ਼ਾਯ ਨਮ : ਓਮਿਤਧੇਕਾ (ਪਤਰਾ 20)ਅੰਤ : ਇਤਿ ਸ੍ਰੀ ਸਪਤ ਸਲੋਨੀ ਗੀਤਾ ਸਮਾਪਤ॥ (ਪਤਰਾ 21)(ਸ) ਸਪਤ ਸਲੋਨੀ ਭਾਗਵਤਆਦਿ : ਸ੍ਰੀ ਭਗਵਾਨ ਵਾਚ. ਓ ਗਯਾਨੇ ਪਰਮ (ਪਤਰਾ 21)ਅੰਤ : ਇਤਿ ਸ੍ਰੀ ਸਪਤ ਸਲੋਕੀ ਭਾਗਵਤ ਸੰਪੂਰਣ ॥ ਸਮਾਪਤ॥ (ਪਤਰਾ 23)"