ਹੱਥ ਲਿਖਤ ਨੰਬਰ-434 "ਨਾਂ : ਅਥਿਆਤਮ ਰਾਮਾਇਣਅਨੁਵਾਦ : ਸਾਧੂ ਗੁਲਾਬ ਸਿੰਘਪਤਰੇ :371ਸਮਾਂ : ਸਮੰਤ 1829ਆਦਿ : ੴ ਸਤਿਗੁਰ ਪ੍ਰਸਾਦਿ । ਸ੍ਰੀ ਗਣੇਸ਼ਾਯ ਨਮ: ॥ ਦੋ॥ ਦੇਵੀ ਮਾਤਾ ਸਾਰਦਾ (ਪਤਰਾ 1)ਅੰਤ : ਇਤਿ ਸ੍ਰੀ ਮਤਿ ਅਧਯਾਤਮ ਰਾਮਾਇਣੇ ਉਮਾਂ ਮਹੇਸੁਰ ਸੰਬਾਦੇ ਉਤਰ ਕਾਂਡੇ ਬੈਕੁੰਠ ਰਿਯਣੇ ਨਾਮ ਨਵਮੋ ਧਿਆਇ॥ 9॥ ਸੰਪੂਰਣ ਉਤ੍ਰ ਕਾਂਡੋ 1 6981 ਜੋੜ 32931 ਸੰਮਤ 1829 ਸੁਭਭਵਤੀ॥ 91॥ 64॥ (ਪਤਰਾ 371)"