ਹੱਥ ਲਿਖਤ ਨੰਬਰ-435 "ਨਾਂ : ਪ੍ਰਬੋਧ ਚੰਦ੍ਰ ਨਾਟਕਕਰਤਾ : ਗੁਲਾਬ ਸਿੰਘਸਮਾਂ : ਸੰਮਤ 1864ਪਤਰੇ: 124ਭਾਸ਼ਾ : ਬ੍ਰਜ ਭਾਸ਼ਾਪੋਥੀ ਹਰ ਤਰ੍ਹਾਂ ਮੁਕੰਮਲ ਹੈ। ਪਤਰੇ ਖੁਲ੍ਹੇ ਹਨ ਜੋ ਕਥਾ ਵਾਚਕਾ ਲਈ ਲਿਖੇ ਗਏ ਹਨ।ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਇ ਨਮ:॥ ਦੋਹਰਾ॥ ਗੋਰੀ ਪੁਤ੍ਰ ਗਣੇਸ ਪਦ ਬੰਦੋ ਬਾਰੇਬਾਰ॥(ਪਤਰਾ 1)ਅੰਤ : ਕੁਰਖੇਤ ਪ੍ਰਾਦੀ ਕੁਲ ਤਟ ਯਾ ਕੀਨ ਗ੍ਰੰਥ ਬਖਾਨ॥ 2241ਇਤ ਸ੍ਰੀ ਮਤਿ ਮਾਨ ਸਿੰਘ ਚਰਣ ਸਿਖਯਤ ਗੁਲਾਬ ਸਿੰਘ ਗੋਰੀ ਰਾਏ ਆਤਮਜੈਨ ਵਿਰਚਿਤੇ ਪ੍ਰਬੋਧ ਚੰਦ ਨਾਟਕੇ ਜੀਵਨ ਮੁਕਤਿ ਪ੍ਰਾਪਤਿ ਕੋ ਨਾਮਖਸਮੋ ਧਯਾ॥ 6॥ ਸ੍ਰੀ ਗੁਰੂ ਦੇਵਾਯ ਨਮ:॥ (ਪਤਰਾ 123)"