ਹੱਥ ਲਿਖਤ ਨੰਬਰ-436

"ਨਾਂ : ਭਗਤ ਮਾਲ ਟੀਕਾ
ਲੇਖਕ : ਨਾਭਾ ਦਾਸ
ਪਤਰੇ : 261
ਲਿਖਾਰੀ : ਗੰਗ ਸਰਣ
ਸਮਾਂ : ਲਗਭਗ 200 ਸਾਲ ਪੁਰਾਣੀ
ਪੁਸਤਕ ਹਰ ਤਰ੍ਹਾਂ ਮੁਕੰਮਲ ਹੈ ਤੇ ਸੁੰਦਰ ਲਿਖੀ ਹੋਈ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਓ ਸ੍ਵਸਤੇ ਸ੍ਰੀ ਗਣੇਸਾਏ ਨਮ॥
ਅਥ ਭਗਤ ਮਾਲ ਲਿਖਯਤੇ॥ ਅਥ ਟੀਕਾ ਕਾਰ ਜੋ ਮੰਗਲ ਚਰਣ ਤਥਾ॥
ਕਵਿਤ ॥ ਮਹਾ ਪ੍ਰਭੂ ਕ੍ਰਿਸਨ ਚੈਤੰਨਯ ਮਨ ਹਰਨ ਜੂ ਕੋ ਧਿਆਨ ਮੇਰੇ ਨਾਮ ਮੁਖ ਗਾਈਐ॥ (ਪਤਰਾ 1)
ਅੰਤ : ਬ੍ਰਜ ਜਨ ਪ੍ਰਾਨ ਕਾਨ ਬਾਤ ਯਹਿ ਕਾਨ ਕੀਜੈ ਭਗਤ ਸੌ ਵਿਮੁਖਤਾ ਕੋ ਮੁਖ ਨ
ਦਿਖਾਯਵੀ॥ 863॥ ਇਤ ਸੀ ਭਗਤ ਮਾਲ ਭਗਤ ਰਸ ਬੋਧਨੀ ਟੀਕਾ
ਸਮਾਪਤੰ॥ (ਪਤਰਾ 261)
"