ਹੱਥ ਲਿਖਤ ਨੰਬਰ-437

"ਨਾਂ : ਗੀਤਾ (ਕੇਵਲ ਅਠਾਰਵਾ ਅਧਿਆਇ)
ਲੇਖਕ : ਸ੍ਰੀ ਕ੍ਰਿਸ਼ਨ ਜੀ
ਅਨੁਵਾਦਕ : ਅਗਿਆਤ
ਪਤਰੇ 35
ਪੋਥੀ ਮੁਕੰਮਲ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਆਗੇ ਗੀਤਾ ਕਾ ਅਠਾਰਵਾ ਧਿਆਉ
ਚਲਿਆ॥ ਅਰਜਨੋ ਵਾਚ॥ ਅਰਜਨ ਸ੍ਰੀ ਕ੍ਰਿਸਨ ਭਗਵਾਨ ਜੀ ਕ੍ਰਿਪਾ
ਨਿਧਾਨ ਪਾਸ ਪ੍ਰਸਨ ਕਰੇ ਹੈ।(ਪਤਰਾ 1)
ਅੰਤ : ਤਿਨਾ ਜੀਆ ਕੀ ਕਲਿਆਣ ਹੋਵੈਗੀ॥ ਇਤਿ ਸ੍ਰੀ ਪਦਮ ਪੁਰਾਣੇ ਗੀਤਾ
ਮਹਾਤਮੁ ਸਬਦੁ ਸੰਪੂਰਨ ਹੋਇਆ॥ (ਪਤਰਾ 33)
"