ਹੱਥ ਲਿਖਤ ਨੰਬਰ-440 "ਨਾਂ : ਮਹਾਭਾਰਤ ਭਾਖਾਅਨੁਵਾਦ : ਮੰਤਰੀ ਰਾਮ ਖਤਰੀਸਮਾਂ : ਲਗਭਗ 200 ਸਾਲ ਪੁਰਾਣਾਭਾਸ਼ਾ : ਹਿੰਦੀ / ਬ੍ਰਜਪਤਰੇ : 2 -587 ਪਹਿਲਾ ਪਤਰਾ ਗੁੰਮ ਹੈ ਜਿਸ ਕਾਰਨ ਪੋਥੀ ਅਧੂਰੀ ਹੈ। ਪਹਿਲਾ ਕਿਧਰੇ ਛਪੀ ਨਹੀਂ ਹੈ ਜਿਸ ਕਰਕੇ ਦੁਰਲਭ ਹੈ।ਆਦਿ : ਬੰਦੋ ਅਬ ਗੁਰਨਾਨਕ ਨਿਰੰਕਾਰੀ ਜਾਕੀ ਕ੍ਰਿਪਾ ਦ੍ਰਿਸ਼ ਲੋਹ ਕੰਚਨ ਹੈ ਜਾਵਈ॥ (ਪਤਰਾ 2)ਅੰਤ : ਇਸਤ੍ਰੀ ਪਰਬ ਪੂਰਨ ਰਯੋ ਆਗੈ ਪਰਬ ਸਾਂਤ॥ ਗੁਰ ਨਾਨਕ ਬਲ ਪਾਇਕੈ ਦਾਸ ਕਹੈ ਬਰਤੰਤਿ॥ ਇਤਿ ਸ੍ਰੀ ਇਸਤ੍ਰੀ ਪਰਬ ਭਾਖਾਯਾਂ ਨਾਮੁ ਚਤੁਰਥੋ ਧਯਾਇ॥4 ॥ ਗਿਯਾਰਵੇ ਪਰਬ ਸਮਾਪਤੰ ॥॥॥ (ਪਤਰਾ 587)"