ਹੱਥ ਲਿਖਤ ਨੰਬਰ-441

"ਨਾਂ : ਹਮੀਰ ਨਾਮ ਮਾਲ : (ਦੇਵਨਾਗਰੀ)
ਲੇਖਕ : ਹਮੀਰ
ਲਿਖਾਰੀ : ਜਸਲਿਤ ਰਾਮ ""
ਪਤਰੇ : 42
ਪੋਥੀ ਹਰ ਤਰ੍ਹਾਂ ਮੁਕੰਮਲ
ਸਮਾਂ : ਸੰਮਤ 1958
ਵਿਸ਼ਾ : ਡਿੰਗਲ ਭਾਸ਼ਾ ਦਾ ਕੋਸ਼
ਭਾਸ਼ਾ : ਰਾਜਸਥਾਨੀ
ਆਦਿ : ਓਅਮ ਹੱਮੀਰਨਾਮ ਮਾਲਾ ॥ ਸ੍ਰੀ ਗਣੇਸ਼ਾਯ ਨਮ:॥
ਅਥ ਰਤਨੂੰ ਸ਼ਾਖਾ ਕੇ ਚਾਰਣ ਹਨੀਰ ਜੀ ਕ੍ਰਿਥ ਨਾਮ
ਮਾਲ ਨਾਮ ਡਿੰਗਲ ਕੋਸ਼ ਲਿਖਯਤੇ ਬੇਲਿਯਾ ਗੀਤ॥
ਗਣੇਸਨਾਮ॥ ਗਣ ਯਤ ਹੋਰੰਬ ਲੇਬੋਦਰ ਗਜ ਮੁਖ ॥(ਪਤਰਾ 1)
ਅੰਤ : ਦੀਪ ਮਾਲਕਾ ਤਣ ਦਨ॥ 308 ॥ਇਤਿ ਹਮੀਰ ਨਾਮ ਮਾਲਾ ਨਾਮਕ
ਡਿੰਗਲ ਕੋਸ਼ ਸਮਾਪਤ ਬਾਰਹਤ ਕ੍ਰਿਸ਼ਣ ਸਿੰਘ ਜੀ ਨੇ ਸੁਧ ਕਰਕੇ ਲਿਖਾ॥
ਤਿਸਾ ਪ੍ਰਤਿ ਸ੍ਵਾ ਨਕਲ ਕੀਚੀ॥ ਸਾਧੂ ਭਕਤ ਦਾਸਾਤਮ ਜਸਲਿਤ ਰਾਮ ਸੰਵਤ 1958 11 ਫਾਗਣ ਵਦ। ਸ਼ਨੀਵਾਰ ਨੇ॥
( ਪਤਰਾ 42)
"