ਹੱਥ ਲਿਖਤ ਨੰਬਰ-442

"ਨਾਂ : ਪੋਥੀ ਸੰਗ੍ਰਹਿ (ਦੇਵਨਾਗਰੀ)
ਲੇਖਕ : ਵਲੀ ਰਾਮ ਆਦਿ
ਪਤਰੇ : 200
ਸਮਾਂ : ਲਗਭਗ 250 ਸਾਲ ਪੁਰਾਣੀ
ਭਾਸ਼ਾ : ਹਿੰਦੀ / ਬ੍ਰਜ ਭਾਸ਼ਾ
ਵਿਸ਼ਾ : ਵੇਦਾਂਤ ਦੀ ਵਿਆਖਿਆ
ਪੋਥੀ ਕਿਰਮ ਖੁਰਦਾ ਹੈ ਤੇ ਕਾਫੀ ਮਾੜੀ ਹਾਲਤ ਵਿਚ ਹੈ।
(ੳ) ਚਿਦਵਿਲਾਸ - ਵਲੀ ਰਾਮ
ਆਦਿ : ਸ੍ਰੀ ਪਰਮਾਤਮਨੇ ਨਮ:॥ ਓ ਧੁਨ ਸਹਜੈ ਮਧੇ॥(ਪਤਰਾ 1)
ਅੰਤ : ਇਤਿ ਸ੍ਰੀ ਚਿਤ ਵਿਸਾਲ ਸੰਪੂਰਣ ਸੰਵਤ 1739॥
ਸਾਵਣ ਸੁਦੀ 2 ਲਿਖਿ ਸੰਪੂਰਣੇ ਹੋਯਾ ਸੁਭਭ॥( ਪਤਰਾ 116)
(ਅ) ਅਦੈਤ ਪ੍ਰਕਾਸ - ਵਲੀ ਰਾਮ
ਆਦਿ : ਓ ਸ੍ਰੀ ਗੁਰਦੇਵਾਯ ਨਮ : ॥ ਅਥ ਅਦੰਤ ਪ੍ਰਕਾਸ ਲਿਖਯਤੇ॥
ਨਮੋ ਨਮੋ ਨਿਜ ਆਪੁ ਪ੍ਰਭਾਸੀ ॥ (ਪਤਰਾ 106)
ਅੰਤ : ਵਲੀ ਸਰਵ ਮਤ ਪੂਰਨ ਏਕ ਅਪਨੀ ਭਵ ਰਮਯੋ ਅਨੇਕ॥(ਪਤਰਾ 115)
(ੲ) ਮਾਨਤਰੰਗ ਨਾਟਕ
ਆਦਿ : ਸ੍ਰੀ ਪ੍ਰਮਾਤਮਨੇ ਨਮ : ਅਥ ਮਨ ਤਰੰਗ ਨਾਟਕ ਲਿਖਯਤੇ ਸਿਮਰੋ ਅੰਸ ਪਦ ਸਭ ਮਾਹੀ ॥( ਪਤਰਾ 117)
ਅੰਤ : ਪੂਰਣ ਭਯੋ ਗ੍ਰੰਥ ਸੰਦੇਹ ਨਿਵਾਰਣ ਗੁਰ ਕ੍ਰਿਪਾ ਵਲੀ ਰਾਮ ਕੀ ਸੇਜ ਮਨ ਭਾਖਾ
ਸੋ ਭਾਖਾ ਵਿਚ ਪੇਖ ਸੁਦੀ 5 ਪੰਚਵੀਂ ਸੰਮਤ 1737 ਵੀਚ ਭਯਾ ਸੰਪੂਰਣੰ।( ਪਤਰਾ 135)
(ਸ) ਪ੍ਰਬੋਧ ਚੰਦ ਨਾਟਕ - ਨੰਦ ਦਾਸ
ਆਦਿ : ਸ੍ਰੀ ਪਰਮਾਤਮਨੇ ਨਮਹ॥ ਅਥ ਪ੍ਰਬੋਧ ਚੰਦ ਨਾਟਕ
ਕ੍ਰਿਤ ਨੰਦ ਦਾਸ ਲਿਖਯਤੇ॥ ਦੋਹਾ॥ ਜਯਤ ਸਾਦ ਆਨੰਦਘਨ ਵਿਦੂਨ ਘਨ ਸੁਕਮਾਰ ॥
(ਪਤਰਾ 136)
ਅੰਤ : ਅਰੇ ਪੁਤ੍ਰ ਸੁਨਿ ਯਾਕੋ ਤੋਖ॥ ਯਹ ਸਿਮਰੋ ਸੁਨੇਹ ਕੋ ਦੇਖ॥( ਪਤਰਾ 169)
(ਹ) ਸੰਸਕ੍ਰਿਤ ਦੇ ਕੁਝ ਸਲੋਕ ਲਿਖੇ ਗਏ ਹਨ (ਪਤਰਾ 169-170)
(ਕ) ਵਲੀ ਰਾਮ ਦੇ ਸ਼ਬਦ
ਆਦਿ : ਸ੍ਰੀ ਵਲੀ ਰਾਮ॥ ਵਾਹ ਉਠਾਇ ਵੇਦ ਪੁਕਾਰਨ
ਸਾਧਨ ਏਵੈ ਕਹਦੇ (ਪਤਰਾ 169)
ਅੰਤ : ਸੋਹੋ ਵਲੀ ਸਕਲ ਸਮਪੂਰਨ ਜਨਮਯੋ ਨਾਸਿਤ ਕੌਨ ਮਰੈ"" ਪਤਰਾ 173
"