ਹੱਥ ਲਿਖਤ ਨੰਬਰ-445

"ਨਾਂ : ਕਾਵਿ ਸੰਗ੍ਰਹਿ (ਦੇਵਨਾਗਰੀ)
ਕਵੀ : ਦੌਲਤ ਰਾਮ
ਸਮਾਂ : ਲਗਭਗ 150 ਸਾਲ ਪੁਰਾਣਾ
ਪਤਰੇ : 300
ਭਾਸ਼ਾ : ਬ੍ਰਜ ਭਾਸ਼ਾ
ਆਦਿ : ੴ ਸ੍ਰਿਸਤੀ ਸ੍ਰੀ ਗਣੇਸਾਯ ਨਮ:॥ ਗਣੇਸ ਜੀ ਕਾ
ਛਪਾ ਲਿਖਤੇ॥ ਜਗਤ ਪਾਲ ਪ੍ਰੀਤਪਾਲ ਦਿਯਾਲ (ਪਤਰਾ 1)
ਅੰਤ : ਹਰ ਥਾ ਤੇ ਸਿਖਾਵਤ ਹੈ ਤਰਵੋ ਦਾਓ ਹਾਥ ਹਮਾਰੇ ਹਿਯੇ ਧਰਨੇ॥ (ਪਤਰਾ 30)
ਆਦਿ ਤੇ ਅੰਤ ਵਿਚ ਕੁਛ ਪਤਰੇ ਹੋਰ ਪੋਥੀ ਦੇ ਲਗੇ ਹੋਏ ਹਨ।
"