ਹੱਥ ਲਿਖਤ ਨੰਬਰ-446 "ਨਾਂ : ਪੋਥੀ ਪ੍ਰੇਮ ਅੰਬੋਧਲੇਖਕ : ਕੇਵਲ ਦਾਸਸਮਾਂ : 278ਪੈਥੀ ਹਰ ਤਰ੍ਹਾਂ ਪੂਰੀ ਹੈ। ਇਸ ਦੀਆਂ ਕਈ ਛਪੀਆਂ ਅਡੀਸ਼ਨਾਂ ਵੀ ਮਿਲਦੀਆਂ ਹਨ।ਆਦਿ : ੴ ਸਤਿਗੁਰ ਪ੍ਰਸਾਦਿ॥ ਪ੍ਰਚੀਆ ਪ੍ਰੇਮ ਭਗਤਾ ਕੀਆ॥ ਪ੍ਰੇਮ ਅੰਬੋਧ ਕੀ ਪੋਥੀ ਲਿਖਤੇ ਪਾਤਸ਼ਾਹੀ ੧੦ ॥ ਦੋਹਰਾ ॥ ਓਆ ਨਮੋ ਪ੍ਰਮਾਤਮਾ ਪੂਰਿ ਰਹਿਓ ਸਭ ਅੰਗ॥ (ਪਤਰਾ 1)ਅੰਤ : ਹਰ ਰਤਨ ਅਮੋਲਕ ਹਾਥ ਤਿਸ ਸਹਜੇ ਸਤਿਗੁਰ ਦੇਇ॥ (ਪਤਰਾ 278)ਪੈਥੀ ਹਰ ਤਰ੍ਹਾਂ ਪੂਰੀ ਹੈ। ਇਸ ਦੀਆਂ ਕਈ ਛਪੀਆਂ ਅਡੀਸ਼ਨਾਂ ਵੀ ਮਿਲਦੀਆਂ ਹਨ।"