ਹੱਥ ਲਿਖਤ ਨੰਬਰ-449

"ਨਾਂ : ਕਾਵਿ ਸੰਗ੍ਰਹਿ
ਕਵੀ : ਗੋਪਾਲ ਸਿੰਘ
ਸਮਾ : ਲਗਭਗ 150 ਸਾਲ ਪੁਰਾਣੀ ਹੈ।
ਪਤਰੇ : 47
ਪੋਥੀ ਹਰ ਤਰ੍ਹਾਂ ਮੁਕੰਮਲ ਹੈ।
(ਓ) ਬਾਰਾਮਾਹ ਗੋਪਾਲ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਬਾਰਾਮਾਹ ਗੋਪਾਲ ਸਿੰਘ ਕਾ ਲਿਖਯਤੇ॥
ਦੋਹਰਾ॥ ਕਰਾ ਜਾਸ ਪ੍ਰਭ ਜਗਤ ਇਹ ਸਲ ਕਾ ਪਰਾ ਪਛਾਨ"" ਪਤਰਾ 1
ਅੰਤ : ਸਹਸ ਰਾਮ ਮਧ ਸਹਿਰ ਕੈ ਬੈਠ ਕਰੀ ਕ੍ਰਿਤ ਏਹ ॥
ਇਤਿ ਸ੍ਰੀ ਬਾਰਾਮਾਹ ਸੰਪੂਰਨ॥ ਹਰੀ ਓਨਮ॥ (ਪਤਰਾ 30)
(ਅ) ਬ੍ਰਹਮ ਸਿਆਪਾ - ਗੋਪਾਲ ਸਿੰਘ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਬ੍ਰਹਮ ਸਿਆਪਾ ਲਿਖਯ॥ ਦੋਹਰਾ ॥ ਬ੍ਰਹਮ
ਸਿਆਪਾ ਘਰ ਬਿਖੇ ਪਾਯੋ ਨਾ ਪਾਵਨ ਯੋਗ॥(ਪਤਰਾ 37)
ਅੰਤ : ਬੈਠ ਸੀਤਲਾ ਘਾਟ ਬ੍ਰਹਮ ਸਿਆਪਾ
ਕੀਨ ਕਵਿ ਇਤਿ ਸ੍ਰੀ ਬ੍ਰਹਮ ਸਿਆਮਾ ਸੰਪੂਰਨ ॥ ਸ੍ਰੀ ਗੁਰੂ ਤਯੋ ਨਮ: (ਪਤਰਾ 47)
"