ਹੱਥ ਲਿਖਤ ਨੰਬਰ 451 "ਨਾਂ : ਸਭਾ ਪ੍ਰਕਾਸਲੇਖਕ :ਕਵੀ ਹਰਚਰਨ ਦਾਸਸਮਾਂ : ਸੰਮਤ 1825ਪਤਰੇ : 190ਭਾਸ਼ਾ : ਬ੍ਰਜ ਭਾਸ਼ਾਆਦਿ : ੴ ਸ੍ਰੀ ਰਾਧਾ ਅਧਵਾਯ ਨਮ:॥ ਅਥ ਸਭਾ ਪ੍ਰਕਾਸ਼ ਲਿਖਤੇ॥ਦੋਹਾ॥ ਗੋਰ ਸਯਾਮ ਜੋ ਬਪੁ ਧਰੇ (ਪਤਰਾ 1)ਅੰਤ : ਜਿਹ ਚੂਕ ਪਰੀ ਲਿਖਤੇ ਹਮ ਤੇ ਬੁਧ ਵੰਤ ਸੁ ਆਪ ਹੀ ਲੇਹੁ ਬਨਾਈ॥ ਕਵਿ ਬਲਭ ਸਮਾਪਤ ॥ (ਪਤਰਾ 1900)"