ਹੱਥ ਲਿਖਤ ਨੰਬਰ 457

"ਨਾਂ : ਦਾਦੂ ਪੰਥੀਆਂ ਦੀ ਬਾਣੀ (ਦੇਵ ਨਾਗਰੀ)
ਲੇਖਕ : ਰਜਬ, ਗਰੀਬ ਦਾਸ, ਸੁੰਦਰ ਦਾਸ ਆਦਿ
ਪਤਰੇ : 436 ਪੁਸਤਕ ਹਰ ਤਰ੍ਹਾਂ ਮੁਕੰਮਲ
ਇਸ ਵਿਚ ਦਾਦੂ ਪੰਥ ਦੇ ਭਗਤਾ ਦਾ ਬਾਣੀ ਦਰਜ ਹੈ ਜੋ ਛਪੀ ਹੋਈ ਵੀ ਮਿਲਦੀ ਹੈ।
ਸਮਾ : 1815 ਬਿਕਰਮੀ
ਭਾਸ਼ਾ : ਬ੍ਰਜ / ਸਾਧ ਭਾਸ਼ਾ
ਆਦਿ : ਸ੍ਰੀ ਰਾਮ ਜੀ ਸਤਿ ॥ ਸ੍ਰੀ ਸਾਮੀ ਦਾਦੂ ਦਯਾਲ ਜੀ ਸਹਾਇ॥
ਸਕਲ ਸਾਧ ਜੀ ਸਹਾਇ॥ ਅਥ ਰਜਬ ਜੀ ਕੇ ਕਬਿਤ॥
ਪ੍ਰਤਮੇ ਗੁਰਦੇਵ ਕੋ ਅੰਗ ਲਿਖਯਤ॥ ਵੈਰਾਗ ਮੈ ਬਿਨੋ ਅਸਟ ਕੁਲ ਪਤਰਾ ਪਹਿਲਾ
ਅੰਤਿ : ਤਾ ਕੋ ਭੰਡਤ ਬਿਨਤੀ ਨਮਸਕਾਰ ਬਾਰੰਬਾਰ॥
ਦਾਦੂ ਰਾਮ ਦਾਦੂ ਰਾਮ ਦਾਦੂ ਰਾਮ (ਆਖਰੀ ਪਤਰਾ)"