ਹੱਥ ਲਿਖਤ ਨੰਬਰ 458 "ਨਾਂ : ਅਸ੍ਵਮੇਧ ਪਰਬ (ਮਹਾਭਾਰਤ)ਅਨੁਵਾਦਕ : ਟਹਿਕਨਸਮਾ : ਲਗਭਗ 150 ਸਾਲਪਤਰੇ : 787ਲਿਖਤ: ਆਖਰੀ ਪੰਨੇ ਮੁਰੰਮਤ ਕੀਤੇ ਹੋਏ ਹਨ। ਪੁਸਤਕ ਹਰ ਤਰ੍ਹਾਂ ਮੁਕੰਮਲ ਹੈ। ਇਸ ਦਾ ਅਨੁਵਾਦ ਗੁਰੂ ਗੋਬਿੰਦ ਸਿੰਘ ਨੇ ਕਰਵਾਇਆ ਸੀ।ਆਦਿ : ੴ ਸ੍ਰੀ ਗਣੇਸਾਏ ਨਮਹ॥ ਸ੍ਰੀ ਨੰਦ ਲਾਲ ਜਸਪਤਿ॥ ਅਥ ਅਸ੍ਵਮੇਧ ਕ੍ਰਿਤ ਕਵਿ ਟਹਕਨੁ ਲਿਖਤੇ॥ ਚੌਪਈ॥ ਪ੍ਰਿਥਮੇ ਪ੍ਰਣਵੋ ਗਿਰਜਾ ਨੰਦਨ (ਪਤਰਾ 1)ਅੰਤ : ਇਤਿ ਸ੍ਰੀ ਭਾਰਥ ਪਰਬਾਣੇ ਅਸ੍ਵਮੇਧ ਵਖਿਆਨ।. ਟਹਕਨ ਧਿਆਉ ਤਿਹਤਰੋ ਹੈ ਕ੍ਰਿਤ ਸਪੂਰਨ ਜਾਨ॥ 60 # 73 ॥ ਮਹਾਰਾਜ ਸ੍ਰੀ ਕਿਸਨ ਜੀ ਭੁਲਾ ਚੁਕਾ ਬਖਸ ਲੈਣਾ॥ ਭਾਈ ਜੈ ਸਿੰਘ ਤੇਰਾ ਦਾਸ ਹੈ ਜੀ ਸੰਤੋ ਭਗਤ ਸਿਖੋ ਸਾਧੋ ਮਾਤਾ ਭੂਲਾ ਚੁਕਾ ਸੋਧ ਕੇ ਪੜ੍ਹਣਾ॥ (ਪਤਰਾ 767)"