ਹੱਥ ਲਿਖਤ ਨੰਬਰ 459

"ਤਾਂ : ਹਨੂਮਾਨ ਨਾਟਕ
ਲੇਖਕ : ਹਿਰਦੇ ਰਾਮ ਭੱਲਾ
ਪਤਰੇ : 360
ਵਿਸ਼ਾ : ਇਸ ਵਿਚ ਰਾਮਾਇਣ ਦੀ ਕਥਾ ਦਰਜ ਹੈ ਤੇ ਹਨੂਮਾਨ ਦੇ ਰੋਲ ਨੂੰ ਵਧੇਰੇ ਉਭਾਰ ਕੇ ਪੇਸ਼ ਕੀਤਾ ਹੈ
ਭਾਸ਼ਾ : ਬ੍ਰਜ ਭਾਸ਼ਾ ਹੈ। ਇਸ ਦੀਆਂ ਗੁਰਮੁਖੀ ਅਤੇ ਦੇਵਨਾਗਰੀ ਵਿਚ ਛਪੀਆਂ ਕਈ ਅਡੀਸਨਾਂ ਮਿਲਦੀਆਂ ਹਨ ਤੇ ਬਹੁਤ ਸਾਰੇ ਉਤਾਰੇ ਵੀ ਮਿਲਦੇ ਹਨ।
ਆਦਿ : ੴ ਸਤਿਗੁਰ ਪ੍ਰਸਾਦਿ ।। ਸ੍ਰੀ ਗਣੇਸਾਇ ਨਮ: ਅਬ ਹਨੁਮਾਨ ਨਾਟਕ ਕ੍ਰਿਤ ਕਵਿ ਹਿਰਦੈ ਰਾਮ॥ ਕਬਿਤ॥ ਤੀਨ ਲੋਕ ਪਤ ਪ੍ਰਾਨ ਪ੍ਰੀਤਿ ਹੀ (ਪਤਰਾ 1)
ਅੰਤ : ਇਤਿ ਸ੍ਰੀ ਰਘੁਪਤਿ, ਕੁਮਾਰ ਜੀਤ ਘਰ ਆਇਬੋ
ਨਾਮ ਚਤ੍ਰ ਦਸੋ ਅੰਕ॥ 14 ॥ ਵਾਹਿਗੁਰੂ ਜੀ॥ (ਪਤਰਾ 360)"