ਹੱਥ ਲਿਖਤ ਨੰਬਰ 460

"ਨਾਂ : ਪੋਥੀ ਪ੍ਰੇਮ ਅੰਬੋਧ
ਲੇਖਕ: ਕੇਵਲਦਾਸ
ਸਮਾਂ : ਲਗਭਗ 150 ਸਾਲ ਪੁਰਾਣੀ
ਪਤਰੇ : 292 ਪੋਥੀ ਮੁਕੰਮਲ
ਭਾਸ਼ਾ : ਬ੍ਰਜ ਭਾਸ਼ਾ / ਸਾਧ ਭਾਸ਼ਾ
ਵਿਸ਼ਾ : 16 ਭਗਤਾ ਦੀਆਂ ਜੀਵਨੀਆਂ ਦਿਤੀਆਂ ਗਈਆਂ ਹਨ।
ਆਦਿ : ੴ ਸਤਿਗੁਰ ਪ੍ਰਸਾਦਿ॥ ਪਰਚੀਆਂ ਪ੍ਰੇਮ ਭਗਤਾਂ ਕੀਆ॥ ਪ੍ਰੇਮ ਅੰਬੋਧ ਪੋਥ॥
ਦੋਹਰਾ॥ ਓ. ਨਮੋ ਪਰਮਾਤਮਾ ਪੂਰਿ ਰਹਿਓ ਸਭ ਅੰਗ (ਪਤਰਾ-1)
ਅੰਤ : ਹਰਿ ਰਤਨ ਅਮੋਲਕ ਹਾਥਿ ਤਿਸੁ
ਸਹਜੇ ਸਤਗੁਰ ਦੇਇ॥ ਪੂਰਨ ਹੋਈ ਪਰਚੀ॥ ਭੁਲੇ ਚੁੱਕੇ ਬਖਸਣਾ॥

ਬੋਲਹੁ ਭਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹ॥(ਪਤਰਾ 292)
ਇਹ ਪੁਸਤਕ ਕਈ ਵਾਰ ਛਪ ਚੁੱਕੀ ਹੈ।"