ਹੱਥ ਲਿਖਤ ਨੰਬਰ 462

"ਨਾਂ : ਕਿਸਾ ਰੂਪ ਬਸੰਤ
ਲੇਖਕ : ਕਵੀ ਕੁਸਾਲ
ਸਮਾਂ : ਲਗਭਗ 150 ਸਾਲ ਪੁਰਾਣੀ
ਪਤਰੇ : 78 ਤੋਂ 178 ਪਹਿਲੇ 77 ਪਤਰੇ ਗੁੰਮ ਹਨ ਜਿਸ ਕਾਰਨ ਪੁਸਤਕ ਅਧੂਰੀ ਹੈ।
ਵਿਸ਼ਾ : ਰੂਪ ਬਸੰਤ ਦਾ ਕਿੱਸਾ ਲਿਖਾ ਗਿਆ ਹੈ।
ਭਾਸ਼ਾ : ਬ੍ਰਜ ਭਾਸ਼ਾ
ਆਦਿ : ਰਾਨੀ ਮਿਲੀ। ਕਲਾਕਾਮ ਕੋ ਲੇ ਮਹਿਲ ਮੋ ਚਲੀ॥
ਅੰਤ : ਕਿੱਸਾ ਰੂਪ ਬਸੰਤ ਕੋ ਅਤਿ ਉਤਮ ਹੈ ਸੋਇ॥ (ਪਤਰਾ 78)
ਪੜੈ ਸੁਨੈ ਮਨਿ ਲਾਇਕੈ ਬਿਪਤ ਜਾਇ ਸੁਖੁ ਹੋਇ॥ # 177 "" ਇਤਿ ਸ੍ਰੀ ਕਿੱਸਾ ਰੂਪ ਬਸੰਤ ਕਾ ਸੰਪੂਰਨੰ ॥ ਸੁਭ ਮਸਤੁ ਸੁਭੰਗ ॥ ਸ੍ਰੀ ਰਾਮ ਜੀ ਸਹਾਈ॥ (ਪਤਰਾ 179)"