ਹੱਥ ਲਿਖਤ ਨੰਬਰ 466 "ਨਾਂ : ਉਥਾਨਕਾ ਸ੍ਰੀ ਗੁਰੂ ਗ੍ਰੰਥ ਸਾਹਿਬਲੇਖਕ : ਭਗਵਾਨ ਦਾਸਸਮਾਂ : 1948 ਸੰਮਤਲਿਖਾਰੀ : ਈਸਰ ਸਿੰਘ ਸਾਧੂਭਾਸ਼ਾ : ਸਾਧ ਭਾਸ਼ਾਵਿਸ਼ਾ : ਗੁਰੂ ਗ੍ਰੰਥ ਸਾਹਿਬ ਵਿਚ ਆਏ ਸ਼ਬਦਾਂ ਦੀ ਭੂਮਿਕਾ ਲਿਖੀ ਹੈ। ਪੋਥੀ ਹਰ ਤਰ੍ਹਾਂ ਮੁਕੰਮਲ ਹੈ।ਪਤਰੇ : 184 ਪੋਥੀ ਹਰ ਤਰ੍ਹਾਂ ਮੁਕੰਮਲਆਦਿ : ੴ ਸਤਿਗੁਰ ਪ੍ਰਸਾਦਿ॥ ਉਥਾਨਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੀਆਜੌਨ ਸੀਆ ਸੰਪ੍ਰਦਾਈ ਗੁਰੂ ਗੋਬਿੰਦ ਸਿੰਘ ਸਾਹਿਬ ਨੈ ਕਥਨ ਕਰਕੈਮਨੀ ਸਿੰਘ ਕੋ ਸ੍ਰਵਨ ਕਰਾਈਆ ਹੈ। (ਪਤਰਾ 1)ਅੰਤ : ਸੰਮਤ 1948 ਮਹੀਨਾ ਵਿਸਾਖੁ ਪ੍ਰਾਬਿਸਟੇ 28 ਅਠਾਈ। ਉਥਾਨਕ ਲਿਖੀਈਸਰ ਸਿੰਘ ਸਾਧ ਕਰਤਾਪੁਰੀਏ। ਦਿਆਲਪੁਰ ਕਾ ਦਰਵਾਜਾ ਭਾਈ ਗੁਰਮੁਖ ਸਿੰਘ ਕਾ ਚੇਲਾ॥ ਇਕ ਬਜੈ ਛਨਿਛਰਵਾਰ ਸੁਕਲ ਪਖ ਸੰਪੂਰਨ ਹੋਈ॥ (ਪਤਰਾ 184)"