ਹੱਥ ਲਿਖਤ ਨੰਬਰ 468

"ਨਾਂ : ਗ੍ਰੰਥ ਮਾਲਾ
ਲੇਖਕ : ਵੱਖ ਵੱਖ
ਲਿਖਾਰੀ : ਗਿਆਨ ਦਾਸ
ਸਮਾ : ਸੰਮਤ 1893
ਪਤਰੇ : 678
ਇਸ ਗ੍ਰੰਥ ਵਿਚ ਨਾਮ ਮਹਾਤਮ, ਭਾਗਵਤ ਮਹਾਤਮ, ਨਾਮ ਮਾਲਾ, ਰਾਮ ਅਸਮੋਧ, ਬਾਤ ਬਿਲਾਸ, ਤਤ ਬੋਧ ਸੰਸਕ੍ਰਿਤ, ਵੈਰਾਗ ਸਤ ਜੋਤਕ ਬਾਲ ਬੋਧਨੀ, ਮੋਹ ਬਬੇਕ ਕਾ ਸੰਗ੍ਰਾਮ, ਜੀਵਗਤ, ਕਾਲ ਗਯਾਨ ਗੀਤਾ ਕਾ ਮਹਾਤਮ, ਏਕਾਦਸੀ ਮਹਾਤਮ, ਸ਼ਿਰਾਤ੍ਰ ਭਾਖਾ, ਹਿਤ ਪਰਮਾਰਥੋਪਦੇਸ਼ ਭਾਖਾ, ਛੰਦ ਗ੍ਰੰਥ ਪ੍ਰਸ਼ਨੋਤੀ, ਮੂਰਖ ਸ਼ਤਕ ਲਖਣ, ਸਰਬ ਰਾਗ ਕੇ ਸ਼ਬਦ, ਰਾਗ ਕੇ ਸਲੋਕ ਰਾਗਾਂ ਤੇ ਅਧਿਕ ਸਲੋਕ ਫੋਟਕਸਾਰ ਬਹੁਤ ਪ੍ਰਕਰਣ, ਪੁੱਛਾ।
(ੳ) ਨਾਮ ਮਹਾਤਮ – ਗਿਆਨਦਾਸ
(ਅ) ਭਗਵਤ ਮਹਾਤਮ- ਅਮਰ ਸਿੰਘ
(ੲ) ਨਾਮ ਮਾਲਾ ( ਦੇਵ ਨਾਗਰੀ)
(ਸ) ਰਾਮ ਅਸਮੇਧ ਭਾਖਾ
(ਹ) ਵਾਕ ਵਿਲਾਸ)
(ਕ) ਤਤਬੋਧ (ਦੇਵਨਾਗਰੀ ਸੰਸਕਿ੍ਥ ) ਗਿਆਨਦਾਸ
(ਖ) ਵੈਰਾਗਯ ਸ਼ਤਕ (ਦੇਵਨਾਗਰੀ)-ਗਿਆਨਦਾਸ
(ਗ) ਜੋਤਕ ਬਾਲ ਬੋਧਨੀ (ਦੇਵਨਾਗਰੀ)
(ਘ)ਮੋਹ ਬਿਬੇਕ ਸੰਗ੍ਰਾਮ
(ਙ) ਜੀਵਾਗਤ)
(ਚ) ਗੀਤਾ ਕਾ ਮਹਾਤਮ)
(ਛ) ਇਕਾਦਸੀ ਮਹਾਤਮ ਭਾਖਾ
(ਜ) ਸਿਵਰਾਤ੍ਰੀ ਭਾਖਾ
(ਝ) ਅਨੁਭੂਤ ਪ੍ਰੋਖ ਭਾਖਾ-ਗਿਆਨਦਾਸ
(ਞ) ਹਿਤ ਪਰਮਾਰਥੇਪਦੇਸ਼ ਭਾਖਾ
(ਟ) ਛੰਦੋ ਗਰੰਥ- ਗਿਆਨ ਦਾਸ
(ਠ) ਪ੍ਰਸਨੋਤਰ ਮਾਲਾ ।। ਗਿਆਨਾਦਾਸ
(ਸ) ਅਨੇਕਾਰਥੀ- ਨੰਦ ਦਾਸ
ਆਦਿ : ਓ ਸ੍ਰੀ ਗਣੇਸਾਯ ਨਮ: ਅਥ ਗ੍ਰੰਥਾਰੰਡ॥ ਦੋ॥ ਪ੍ਰਥਮ ਗਣੇਸ ਸਰਸਵਤੀ ਪਵਨ ਪੁਤਰ ਹਨੁਮਾਨ॥(ਪਤਰਾ 1)
ਅੰਤ : ਤਾਕੋ ਅਨਿਕ ਅਰਥ ਇਹ ਪੁਨਯ ਪਰਾਪਤਿ ਹੋਇ॥57॥
ਇਤਿ ਸ੍ਰੀ ਅਨੇਕ ਅਰਥੀ ਸਮਾਪਤਿ॥ (ਪਤਰਾ 162)
"