ਹੱਥ ਲਿਖਤ ਨੰਬਰ 469

"ਨਾਂ : ਗੁਰਬਿਲਾਸ ਪਾਤਸਾਹੀ ਦਸਵੀਂ
ਲੇਖਕ : ਗੋਇਰ ਸਿੰਘ
ਸਮਾਂ : ਸੰਮਤ 1895
ਪਤਰੇ : 361 ਹਰ ਤਰ੍ਹਾਂ ਮੁਕਮਲ ਹੈ।
ਵਿਸ਼ਾ : ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ
ਭਾਸ਼ਾ : ਬ੍ਰਜ ਭਾਸ਼ਾ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਭਗੋਤੀ ਜੀ ਸਹਾਇ॥ ਅਥ ਸ੍ਰੀ ਗੁਰੂ ਬਿਲਾਸ ਗ੍ਰੰਥ ਲਿਖਯਤੇ॥ ਪਾਤਿਸਾਹੀ ਦਸਮੀ ਕੇ ਚਰਿਤ੍ ॥
ਦੋਹਰਾ॥ ਸਗਲ ਬਿਘਨ (ਪਤਰਾ 1)
ਅੰਤ : ਆ ਪ੍ਰਾਪਤਿ ਭਏ ਨਗਰ ਮਹਿ ਬਾਜ ਬਜਾਵਤ ਚਾਰ॥
ਇਤਿ ਸ੍ਰੀ ਗੁਰ ਬਿਲਾਸ ਸਾਖੀ ਬਾਲੇ ਰਾਇ ਜਨ ਬਾਰੇ ਸ੍ਵਰ ਕੀ
ਬਰਤਨ ਨਾਮ ਇਕਤੀਸ ਸੋ ਧਿਆਇ ਸਮਾਪਤੰ ਸਮਤੁ ਸੁਭ (ਪਤਰਾ 366)
ਅੱਗੇ ਲਿਖਾਰੀ ਨੇ ਆਪਣੇ ਵਲੋਂ ਲਿਖਿਆ ਹੈ ਤੇ ਆਪਣਾ ਪਰਿਚਯ ਦਿੱਤਾ ਹੈ। ਇਹ ਗ੍ਰੰਥ ਕਈ ਵਾਰ ਛਪ ਚੁੱਕਾ ਹੈ।
"