ਹੱਥ ਲਿਖਤ ਨੰਬਰ 470 "ਨਾਂ : ਭਗਤ ਮਾਲ ਭਾਖਾਲੇਖਕ : ਨਾਭਾ ਦਾਸਲਗਭਗ 250 ਸਾਲ ਪੁਰਾਣੀਪਤਰੇ : 177ਇਸ ਦੇ ਪਤਰੇ ਖੁਲੇ ਹਨ ਜੋ ਕਥਾ ਕਰਨ ਲਈ ਲਿਖੇ ਜਾਂਦੇ ਰਹੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਪੋਥੀ ਤੋਂ ਕਥਾ ਹੁੰਦੀ ਰਹੀ ਹੈ। ਕਈ ਥਾਵਾਂ ਤੇ ਸੋਧ ਵੀ ਕੀਤੀ ਗਈ ਹੈ। ਪੋਥੀ ਹਰ ਤਰ੍ਹਾਂ ਨਾਲ ਮੁਕੰਮਲ ਹੈ।ਵਿਸ਼ਾ : ਭਗਤਾਂ ਦੇ ਜੀਵਨ ਬਿਉਰੋ ਲਿਖੇ ਗਏ ਹਨ।ਆਦਿ : ੴ ਸਤਿਗੁਰ ਪ੍ਰਸਾਦਿ॥ ਓਂ ਸੁਅਸਤ ਸਰੀ ਗਣੇਸਾਇ ਨਮ॥ਅਥ ਭਕਤਮਾਲ ਭਾਖਾ ਸਟੀਕ ਲਿਖਯਤੇ॥ ਅਬ ਟਾਕਾ ਕਰਤਾ ਕੋ ਮੰਗਲਾ ਚਰਨ॥ ਆਗ ਯਾ ਨਿਰੂਪਣ ਤਥਾ॥ ਕਬਿੱਤ ॥ ਮਹਾ ਪ੍ਰਭੂ ਕ੍ਰਿਸਨ ਚੈਤੰ ਨ (ਪਤਰਾ 1)ਅੰਤ : ਬ੍ਰਜ ਜਨ ਪ੍ਰਾਨ ਕਾਨ ਵਾਤ ਯਾਕਾਨ ਕਰੋ ਭਕਤਿ ਵਿਮੁਖਤਾ ਕੋ ਮੁਖ ਨ ਦਿਖਾਯਵੀ॥ 639॥ ਇਤ ਸ੍ਰੀ ਭਗਤਮਾਲ ਭਕਤਿ ਰਸ ਬੋਧਨੀ ਟੀਕਾ ਸਮਾਪਤੰ॥ ਸੁਭ ਮਸਤੁ ॥ (ਪਤਰਾ 177)"