ਹੱਥ ਲਿਖਤ ਨੰਬਰ 472 "ਨਾਂ : ਜਨਮ ਸਾਖੀ ਗੁਰੂ ਨਾਨਕ ਦੇਵਲੇਖਕ : ਭਾਈ ਬਾਲਾਪਤਰੇ : 272ਸਮਾਂ : 1888 ਸੰਮਤ ਪੋਥੀ ਹਰ ਤਰ੍ਹਾਂ ਮੁਕੰਮਲ ਹੈ।ਆਦਿ : ੴ ਸਤਿਗੁਰ ਪ੍ਰਸਾਦਿ॥ ਮੂਲ ਮੰਤਰ ਉਪ੍ਰੰਤ ਸਮਤ 1582 ॥ ਪੰਦਾ ਸੋ ਬਿਆਸੀ ਮਿਤੀ ਵੈਸਾਖੁ ਸੁਦੀ ਪੰਚਮੀ ਪੋਥੀ ਲਿਖੀ... (ਪੱਤਰਾ 1)ਅੰਤ : ਸੰਗਤ 1888 ਮਿਤੀ ਪੰਚਮੀ ਮਹੀਨਾ ਕਤ ਪੋਥੀ ਸਹਿਤ ਲਿਖਿਆ ਭੁਲ ਚੁਕ ਬਖਸਣੀ ਅਭੁਲ ਨਾਮ ਗੁਰੂ ਕਾ ॥ ਲਿਖੀ ਸੰਤਾ ਕੇ ਟਹਿਲੀਏ॥ ਦੌਰਾ ਰੋਮਿ ਰੋਮਿ ਮੈ ਰਮ ਰਹਿਆ ਰਹੀ ਨ ਰੀਤੀ ਠੋਰ॥ ਮੈ ਮੈ ਤੋ ਮੈ ਥੰਮ ਮੈ ਜਲ ਥਲ ਮਹੀਅਲ ਸੋਇ॥ਇਹ ਪੁਸਤਕ ਕਈ ਵਾਰ ਛਪ ਚੁੱਕੀ ਹੈ।( ਪਤਰਾ 272)"