ਹੱਥ ਲਿਖਤ ਨੰਬਰ 473

"ਨਾਂ : ਹਨੂਮਾਨ ਨਾਟਕ (ਅਧੂਰਾ)
ਲੇਖਕ : ਹਿਰਦੇ ਰਾਮ ਭੱਲਾ
ਸਮਾਂ : ਲਗਭਗ 200 ਸਾਲ ਪੁਰਾਣਾ ਹੈ
ਭਾਸ਼ਾ : ਬ੍ਰਜ ਭਾਸ਼ਾ ਪਤਰੇ : 429
ਆਦਿ : ੴ ਸ੍ਰੀ ਗਣੇਸਾਏ ਨਮ:॥ ਅਥ ਹਨੁਮਾਨ ਨਾਟਕ ਕ੍ਰਿਤਿ ਕਵਿ ਹਿਰਦੇ ਰਾਮ
ਭੱਲੇ ਲਿਖਯਤੇ॥ ਕਬਿਤ॥ ਤੀਨ ਲੋਕ ਪਤਿ ਪ੍ਰਾਨ (ਪਤਰਾ 1)
ਅੰਤ : ਰਘੁਵਰ ਚਰਿਤ੍ਰ ਤਿਨ ਜਥਾ ਮਤ ਪ੍ਰਗਟ ਕਰੋ ਸੁਭ ਲਗਨਿ ਗ (ਅੱਗੇ ਪਤਰਾ ਨਹੀਂ ਹੈ।)
ਇਹ ਪੁਸਤਕ ਕਈ ਵਾਰ ਛਪ ਚੁੱਕੀ ਹੈ। (ਪਤਰਾ 429)
"