ਹੱਥ ਲਿਖਤ ਨੰਬਰ 476

"ਨਾਂ : ਗੁਰਬਾਣੀ ਪੋਥੀ
ਲੇਖਕ :ਗੁਰੂ ਨਾਨਕ ਤੇ ਹੋਰ ਗੁਰ ਸਾਹਿਬਾਨ ਭਾਈ ਗੁਰਦਾਸ, ਭਗਤ ਤੇ ਦਸਮ ਗ੍ਰੰਥ ਵਿੱਚੋਂ ਰਚਨਾ
ਸਮਾਂ : ਲਗਭਗ 150 ਸਾਲ ਪੁਰਾਣੀ
ਪਤਰੇ: 560
ਆਦਿ : ੴ ਸਤਿਗੁਰ ਪ੍ਰਸਾਦਿ॥ ਰਾਗੁ ਸਿਰੀ ਰਾਗ ਮਹਲਾ ਪਹਿਲਾ॥ ਘਰੁ ੧॥
ਮੋਤੀ ਤ ਮੰਦਰ ਉਸ ਰਹਿ (ਪਤਰਾ 1)
ਅੰਤ : ਤੈਸੇ ਕੋਟ ਪਾਪ ਕਰਿ ਮਾਇਆ ਜੋਰਿ ਜੋਰਿ
ਮੂੜ ਅੰਤ ਕਾਲ ਛਾਡ ਚਲੈ ਦੋਨੋ ਕਰਿ ਝਾਰਿ ਕੈ॥ (ਪਤਰਾ 560)
"