ਹੱਥ ਲਿਖਤ ਨੰਬਰ 477

"ਨਾਂ : ਗੁਰਬਾਣੀ ਪੋਥੀ
ਲੇਖਕ : ਗੁਰੂ ਸਾਹਿਬਾਨ
ਪਤਰੇ : 764
ਸਮਾਂ : ਲਗਭਗ 225 ਸਾਲ ਪੁਰਾਣਾ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਦਸਮ ਗ੍ਰੰਥ ਵਿਚੋਂ ਚੋਣਵੀਂ ਬਾਣੀ ਦਾ ਉਤਾਰਾ ਦਿੱਤਾ ਗਿਆ ਹੈ। ਇਸ ਹੱਥ ਲਿਖਤ ਪੋਥੀ ਦੀ ਹਾਲਤ ਚੰਗੀ ਹੈ।
ਆਦਿ : ਤਤਕਰੇ ਉਪ੍ਰੰਤ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੀ
ਗੁਰ ਪ੍ਰਸਾਦਿ॥ ਜਾਪੁ ॥ ਆਦਿ ਸਚ (ਪਤਰਾ 1)
ਅੰਤ : ਜਿਨਿ ਜਾਨਿਓ ਪ੍ਰਭ ਆਪਨਾ ਨਾਲਕ ਤਿਸਹਿ ਨਾਲ॥ (ਪਤਰਾ 764)
"