ਹੱਥ ਲਿਖਤ ਨੰਬਰ 478 "ਨਾਂ : ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵਲੇਖਕ : ਭਾਈ ਬਾਲਾਲਿਖਾਰੀ : ਮੰਗਲਦਾਸਸਮਾਂ : ਸੰਮਤ 1898ਪਤਰੇ : 379ਵਿਸ਼ਾ : ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੈ।ਭਾਸ਼ਾ : ਪੁਰਾਣੀ ਪੰਜਾਬੀ।ਆਦਿ : ੴ ਸਤਿਗੁਰ ਪ੍ਰਸਾਦਿ॥ ਸਤਨਾਮ ਕਰਤਾ ਪੁਰਖ ਨਿਰਭਉ ਜੀ॥ ਜਨਮ ਪਤ੍ਰੀ ਬਾਬੇ ਨਾਨਕ ਜੀ ਕੀ ਲਿਖੀ। ਸਮੰਤ 1582 ਪੰਦਰਾ ਸੈ ਬਿਆਸੀ ਮਿਤੀ ਵੈਸਾਖ ਸੁਦੀ॥ 5॥ ਪੰਚਮੀ ਪੋਥੀ ਲਿਖੀ ਪੈੜੇ ਮੋਖੇ (ਪਤਰਾ 1)ਅੰਤ : ਕੀਰਤਨ ਪੋਥੀ ਸੁਣੇਗਾ ਗੁਰੂ ਕੈ ਹਜ਼ੂਰ ਰਹੇਗਾ॥ ਬੋਲੋ ਭਾਈ ਵਾਹਿਗੁਰੂ ਜੀ ॥ ਸਤਿਗੁਰੂ ਜੀ ਧੰਨਿ ਗੁਰੂ ਜੀ॥ ਵਾਹਿਗੁਰੂ ਜੀ ਪੋਥੀ ਸੰਪੂਰਨ ਹੋਈ॥ 1896॥ ਚੇਤ ਬਦੀ ਤਰੋਉਦਿਕੀ॥ ਲਿਖੀ ਭਾਈ ਮੰਗਲਦਾਸ ਨੇ ॥ ਲਖਾਈ ਭਾਈ ਰਾਮ ਦਾਸ ਜੀ ਨੇ॥ ਆਗੇ ਜੈ ਪੂਰੇ ਦੀ ਧਰਮਸਾਲਾ ਬੈਠਿ ਕੇ॥ ਪ੍ਰਤਾਪ ਬਾਬਾ ਨਾਨਕ ਜੀ ਕੇ॥ ਪ੍ਰਤਾਪ ਬਾਵਾ ਸਿਚੰਦ ਜੀ ਕੈ॥ ਸ੍ਰੀ ਰਾਮ ਜੀ॥ ਲਿਖੀ ਭਾਈ ਮੰਗਲਦਾਸ ਜਸੋ ਵਾਲੀਏ ਨੇ ਕੀ॥( ਪਤਰਾ 379)"