ਹੱਥ ਲਿਖਤ ਨੰਬਰ 479 "ਨਾਂ : ਦਸਮ ਗ੍ਰੰਥਲੇਖਕ : ਗੁਰੂ ਗੋਬਿੰਦ ਸਿੰਘ ਜੀਪਤਰੇ : 639ਸਮਾਂ : ਲਗਭਗ 250 ਸਾਲ ਪੁਰਾਣਾ ਹੈ। ਇਹ ਬੀੜ ਹਰ ਤਰ੍ਹਾਂ ਮੁਕੰਮਲ ਹੈ।ਆਦਿ : ਤਤਕਰੇ ਦੇ ਪੰਨੇ ਛੱਡ ਕੇ ੴ ਸਤਿਗੁਰ ਪ੍ਰਸਾਦਿ॥ ਜਾਪੁ ॥ ਸ੍ਰੀ ਮੁਖ ਵਾਕ ਪਾਤਿਸਾਹੀ 10॥ ਛਪੈ ਛੰਦ॥ ਤ੍ਰ ਪ੍ਰਸਾਦਿ॥ ਚਵ ਹਿਰਨ ਅਰ ਬਰਨ ਜਾਤ ਅਰੁ ਪਾਤ ਨਹਿਨ ਜਿ॥ (ਪਤਰਾ 1)ਅੰਤ ॥ ਲਬਾਲਬ ਬੁਕਨ ਦਮ ਦਮ ਮੌਨ ' ਰੁਨ॥ ਗੂ ਮੋਹਰ ਦੁਆਲਮ ਫਰਮੋਸ ਕੁੰਨ || 22 || 961 || (ਪਤਰਾ 639)ਦਮਸ ਗ੍ਰੰਥ ਦਾ ਇਹ ਬੜਾ ਸੁਧ ਤੇ ਖੁਸ਼ ਖ਼ਤ ਉਤਾਰਾ ਹੈ ਜੋ ਦਸਮ ਗ੍ਰੰਥ ਦੇ "" ਪਾਠ ਨਿਰਧਾਰਣ ਲਈ ਬੜਾ ਸਹਾਈ ਸਿੱਧ ਹੋ ਸਕਦਾ ਹੈ।"