ਹੱਥ ਲਿਖਤ ਨੰਬਰ 488 "ਨਾਂ : ਪਾਖਿਆਨ ਚਰਿਤ੍ਰ (ਤ੍ਰਿਯ ਚਰਿਤ੍) ਦਸਮ ਗ੍ਰੰਥ ਵਿਚੋਂਲੇਖਕ : ਗੁਰੂ ਗੋਬਿੰਦ ਸਿੰਘ (?)ਸਮਾਂ : ਲਗਭਗ 200 ਸਾਲ ਪੁਰਾਣੀਪਤਰੇ : 391 ਪਤਰਾ 391 ਤੋਂ ਮਗਰਲੇ ਪੱਤਰੇ ਗਿਲੇ ਹੋ ਕੇ ਗਲ ਜਾਣ ਕਾਰਨ ਖਰਾਬ ਹੋਏ ਹੋਏ ਹਨ ਜਿਸ ਕਾਰਨ ਪੋਥੀ ਅਧੂਰੀ ਹੈ।ਭਾਸ਼ਾ : ਬ੍ਰਜ ਭਾਸ਼ਾਵਿਸ਼ਾ : ਇਸਤਰੀਆਂ ਦੇ ਚਰਿਤ ਜਾਂ ਸਾਜਿਸ਼ਾਂ ਆਦਿ ਦਾ ਜ਼ਿਕਰ ਹੈ।ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਭਗੋਤੀ ਦੇ ਨਮਹ॥ ਅਥ ਪਖਿਆਨ ਚਰਿਤ੍ ਲਿਖਯਤੇ॥ ਪਾਤਿਸਾਹੀ ੧੦॥ ਭੂਯਗ ਛੰਦ ॥ ਤ੍ਰ ਪ੍ਰਸਾਦਿ ॥ ਤੁਹੀ ਖੜਗ ਧਾਰਾ ਤਹੀ ਵਾਢਵਾਰੀ॥ (ਪਤਰਾ 1)ਅੰਤ : ਇਤਿ ਸ੍ਰੀ ਚਰਿਤ੍ ਪਖਿਆਨੇ ਤ੍ਰਿਯਾ ਚਰਿਤ੍ਰ ਮੰਤ੍ਰੀ ਭੂਪ ਸੰਬਾਦੇ ਚਾਰ... (ਅਗੇ ਪਤਰਾ ਗਲਿਆ ਹੋਇਆ ਹੈ)( ਪਤਰਾ 391)"