ਹੱਥ ਲਿਖਤ ਨੰਬਰ 489

"ਨਾਂ : ਗੁਰਬਾਣੀ ਸੰਗ੍ਰਹਿ (ਭਾਗ ਪਹਿਲਾ)
ਲੇਖਕ : ਗੁਰੂ ਨਾਨਕ ਦੇਵ ਤੇ ਹੋਰ ਗੁਰੂ ਸਾਹਿਬਾਨ
ਸਮਾਂ : ਲਗਭਘ 300 ਸਾਲ ਪੁਰਾਣੀ
ਪਤਰੇ : 530
ਪੋਥੀ ਦੀ ਹਾਲਤ ਮਾੜੀ ਹੈ। ਮੁਰੰਮਤ ਕੀਤੀ ਹੋਈ ਹੈ। ਹਾਸ਼ੀਏ ਵਿਚ ਕਈ ਥਾਈ ਸੋਧ ਕੀਤੀ ਗਈ ਹੈ।
ਆਦਿ : ਤਤਕਰੇ ਦੇ ਪੰਨੇ ਛੱਡ ਕੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲੁ ਮੂਰਤਿ ਅਜੂਨੀ ਸੈਭੰਗ ਗੁਰ ਪ੍ਰਸਾਦਿ॥(ਪਤਰਾ 1)
ਅੰਤ : ਰਾਮ ਭਗਤਿ ਹੀਏ ਅਨਿ ਛਾਡਿ ਦੈ ਤੈ ਮਾਨ ਕੋ ਮਾਨ॥
"