ਹੱਥ ਲਿਖਤ ਨੰਬਰ 493 "ਨਾਂ : ਅਧਿਆਤਮ ਰਾਮਾਇਣਲੇਖਕ : ਸਾਧੂ ਗੁਲਾਬ ਸਿੰਘਸਮਾਂ : ਲਗਭਗ 200 ਸਾਲ ਪੁਰਾਣੀਪਤਰੇ : 242 ਇਸ ਦਾ ਪਹਿਲਾ ਪਤਰਾ ਨਹੀਂ ਹੈ ਜਿਸ ਕਰਕੇ ਪੁਸਤਕ ਅਧੂਰੀ ਹੈ। ਇਸ ਦੇ ਕਈ ਉਤਾਰੇ ਤੇ ਛਪੀਆਂ ਅਡੀਸ਼ਨਾਂ ਤੇ ਦੇਵਨਾਗਰੀ ਵਿਚ ਉਪਲਬਧ ਨਹੀ ਜਿਸ ਕਰਕੇ ਇਹ ਦੁਰਲਭ ਨਹੀਂ ਹੈ।ਆਦਿ : ਛਾਜੇ ॥ ਭਗਤ ਅਭੀਸਟ ਫਲ ਪਰ ਦਾਤਾ॥ ਬ੍ਰਹਮਾ ਈ ਲੋਕ ਬਿਖਾਤਾ॥(ਪਤਰਾ 2)ਅੰਤ : ਇਤਿ ਸ੍ਰੀ ਮਤ ਅਧਯਾਤਮ ਰਮਾਇਣੇ ਓਮਾ ਮਹੇਸੁਰ ਸੰਬਾਦ ਓਤਰ ਕਾਡੇ ਬੈਕੁੰਠਿ ਨਿਰਬਾਣੇ ਨਾਮ ਨਵਮੋਧਆਇ॥9 ॥(ਪਤਰਾ 242)"