ਹੱਥ ਲਿਖਤ ਨੰਬਰ 494

"ਨਾਂ : ਵਿਚਾਰ ਮਾਲ ਤੇ ਹੋਰ ਰਚਨਾਵਾਂ
ਲੇਖਕ : ਵੱਖ ਵੱਖ
ਸਮਾਂ : ਲਗਭਗ 225 ਸਾਲ ਪੁਰਾਣੀ
ਪਹਿਲੇ ਵੀਰ ਪਤਰੇ ਗੁੰਮ ਹਨ ਜਿਸ ਕਰਕੇ ਇਹ ਪੋਥੀ ਅਧੂਰੀ ਹੈ।
(ੳ) ਵਿਚਾਰਮਾਲਾ ਅਨਾਥਪੁਰੀ
(ਅ) ਅਪ੍ਰੋਖ ਅਨੁਭਵ : ਸ਼ੰਕਰਾਚਾਰਯ
(ੲ) ਅਦ੍ਰਿਤ ਬਾਰੇ ਰਚਨਾ
(ਸ) ਦੁਆਦਲ ਆਵਾਕਿ ਅਦੰਤ ਪ੍ਰਕਾਸ਼
(ਹ) ਬਿਸਨ ਪੁਰਾਣਾ ਭਾਖਾ
(ਕ) ਆਦਿ ਰਾਮਾਇਣ
(ਢ) ਉਦਾਸੀ ਗੋਪੀ ਚੰਦ ਮੈਵਾਵੰਤੀ ਕੀ
(ਗ) ਬਾਰਹਮਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ - ਬੀਰ ਸਿੰਘ
(ਘ) ਚੰਡੀ ਦੀ ਵਾਰ
(ਙ) ਕਥਾ ਸੁਖਦੇਵ ਕੀ-ਮਿਹਰਵਾਨ
ਆਦਿ ਸਿਖ ਵਚਨ॥ ਹੋ ਸਰਨਾਗਤ ਰਾਵਰੇ ਸ੍ਰੀ ਗੁਰ ਦੀਨ ਦਯਾਲ (ਪਤਰਾ 21
ਅੰਤ : ਕਥਾ ਸੁਖਦੇਵ ਕੀ ਸੰਪੂਰਨ ਹੋਈ॥ ਭੂਲਾ ਚੂਕਾ ਬਖਸਣਾ ਖੁਸੀ ਕਹਣੀ॥(ਪਤਰਾ 450)
"