ਹੱਥ ਲਿਖਤ ਨੰਬਰ 498 "ਨਾਂ : ਸਿੰਘ ਰਾਊ ਕੀ ਕਥਾ ਤੇ ਅਸਮੇਧ ਲਊ ਕੁਸੂਲੇਖਕ : ਅਗਿਆਤਲਿਖਾਰੀ : ਨੰਦ ਸਿੰਘਪਤਰੇ : 86-49ਸਮਾਂ : ਲਗਭਗ 100 ਸਾਲ ਪੁਰਾਣੀ ਲਖਾਈ ਬੜੀ ਭੱਦੀ ਹੈ।ਭਾਸ਼ਾ : ਬ੍ਰਜਵਿਸ਼ਾ : ਕਥਾ ਦੁਆਰਾ ਉਪਦੇਸ ਦਿਤਾ ਗਿਆ ਹੈ।(ੳ) ਸਿੰਘ ਗਊ ਕੀ ਕਥਾਆਦਿ : ਸ਼੍ਰੀ ਗਨੋਸਾਇ ਨਮਾ॥ ਅਥ ਸਿੰਘ ਗਊ ਕੀ ਕਥਾ ਲਿਖਤੇ ਇਤਹਾਸ ਪੁਰਾਣ ਕਾ ਮਤੁ ॥(ਪਤਰਾ 1)ਅੰਤ : ਸਾਧ ਸੰਗਿ ਮਨ ਤ੍ਰਿਪਤੀਐ ਔਦ ਯੰਤ ਸੁਖ ਪਾਇ॥ ਕਥਾ ਸਿੰਘ ਗਉ ਕੀ ਸੰਪੂਰਨ ਭਈ॥ਪਤਰਾ 86(ਅ) ਅਸਮੇਧ ਲਊ ਕੁਸੂਆਦਿ : ੴ ਸਤਿਗੁਰ ਪ੍ਰਸਾਦਿ॥ ਸੋਰਠਾ॥ ਬੋ ਉਠੀ ਮਦੋਦਰੀ ਸੁਨ ਮੂਰਖ ਅਗਿਆਨਿ॥ (ਪਤਰਾ 1)ਅੰਤ : ਇਤਿ ਸ੍ਰੀ ਅਸਮੇਧ ਲਊ ਕੁਸੂ ਸਮਾਪਤੰ॥(ਪਤਰਾ 49)ਇਸ ਅੱਗੇ ਤੁਲਸੀ ਦਾਸ ਦੇ ਦੋਹਰੇ ਲਿਖੇ ਹਨ।ਅੰਤ : ਗਯਾਨ ਦਾਸ ਭਾਖਾ ਕਰੀ ਨਿਜ ਮਤ ਲਖ ਅਭਿਰਾਮ॥ 30 ॥ ਇਤਿ ਸ੍ਰੀ ਸੁਖ ਦਿਤੇਯ ਵਿਰਚਿਤਾ ਪ੍ਰਸਨੋਰੀ ਭਾਖਾ ਗਯਾਨ ਦਾਸ ਕ੍ਰਿਤ ਸਮਾਪਤ॥ (ਪਤਰਾ 620)(ੲ) ਮੂਰਖ ਸਤਕ - ਗਿਆਨ ਦਾਸਆਦਿ : ਓ ਸ੍ਰੀ ਗਣੇਸਾਯ ਨਮ: ਚੋ॥ ਮੂਰਖ ਲਖਣੇ ਸਤਕ ਯਹ ਲਿਖੋ ਸਭਾਵੀ ਦੇਖ।।( ਪਤਰਾ 621)ਅੰਤ : ਪੂਰਬ ਵਾਸਿ ਜਨ ਮਿਲ ਵਸੈ ਸੁਖ ਜੋ ਜਲਯਾ ਗ੍ਰਾਮ ਇਤਿ ਸ੍ਰੀ ਗਯਾਨ ਦਾਸ ਵਿਰਚਿਤ ਮੂਰਖ ਸਤਕੰ॥( ਪਤਰਾ 623)(ਸ) ਸਰਬ ਰਾਗ ਕੇ ਸਬਦਆਦਿ : ਓ ਸ੍ਰੀ ਗਣੇਸਾਯ ਨਮ:॥ ਸ਼ਬਦ॥ ਰਾਮ ਵਿਲਾਵਲ॥ ਹਰਿਯਸ॥ ਮਾਨੁਖ ਜਨਮ ਪਾਇ ਕੀਯੋ ਨ ਉਧਾਰਜਿਨ ਬ੍ਰਿਥਾ ਹੀ ਗਮਾਇ ਨਰ ਅੰਤ ਪਛਤਾਇ ਗੋ॥ ਪਤਰਾ 624)ਅੰਤ : ਗਯਾਨ ਦਾਸ ਪਾਯੋ ਪਰਮ ਸੁਖਸਾਗਰੇ ਨਿਵਾਸ॥( ਪਤਰਾ 637)(ਹ) ਸਲੋਕ :ਆਦਿ : ਆਸਾ ਤ੍ਰਿਸਨਾ ਮਿਟ ਗਈ ਸਕਲੀ ਸਹਿਤ ਪਸਾਰ॥( ਪਤਰਾ 637)ਅੰਤ : ਇਤਿ ਸ੍ਰੀ ਗਯਾਨ ਰਾਮ ਕ੍ਰਿਤ ਲੋਕ ਨਿਵਾਰਣ ਸਾਰ॥ ਭਾਖਾ ਹਿਤੋਪਦੇਸ ਤੇ ਇਤ ਕਛੁ ਅਧਿਕ ਵਿਥਾਰ॥ ਇਤਿ ਸ੍ਰੀ ਸੋਕ ਨਿਵਰਣੰ॥( ਪਤਰਾ 646)(ਕ) ਫੁਟਕਲ ਸ਼ਬਦਆਦਿ : ਰਾਗ ਜੈਜਾਵੰਤੀ ਉ ਹੇ ਨਰ ਕਹਾ ਫਿਰਤ ਮਦ ਐਡੇ॥ਅੰਤ : ਇਤਿ ਸ੍ਰੀ ਮਤ ਕਾਸੀ ਰਾਮ ਚਰਣਾ ਨੁਗ੍ਰਹੀਤ ਗਯਾਨ ਰਾਸ ਵਿਰਚਿਤੋ ਪਦੇਸ : ਸਮਾਪਤ॥(ਪਤਰਾ 648)(ਖ) ਹਨੂਮਾਨ ਮਹਿਮਾਆਦਿ : ਅਥ ਸ੍ਰੀ ਰਾਮ ਚੰਦ੍ਰ ਪੂਰਵਿਕਾ ਸ੍ਰੀ ਹਨੁਮਾਨ ਮਹਿਮਾ ਸਵੈਯਾ॥ ਦੀਨ ਦਯਾਲੁ ਸਦਾ ਤੁਮ ਰਾਵਣ ਮੈ ਜਨ ਦੀਨ ਦਯਾ ਪ੍ਰਭ ਕੀਜੈ॥ਅੰਤ : ਕਥਿਤ ਗਯਾਨ ਦਾ ਸੇਨ ਪ੍ਰਾਰਾਰਥਿਨਾ ਖੇਡਸੰ ਸੁਭੰ। ਯ ਪਨੇਤ ਭਕਤਿ ਸੰਯੁਕਤ ਸਤਸਪੈਦੰ ਪ੍ਰਾਰਥਿਤ ਭਵੇਤਾ॥ ਇਤਿ ਸ੍ਰੀ ਗਯਾਨ ਦਾਸ ਵਿਰੇਚਿਤੈ ਪ੍ਰਾਰਥਨਾ ਖੋਡਸੰ ਸਮਾਪਤੰ ਸੁਭ ਮਸਤੁ ॥(ਪਤਰਾ 650)(ਗ) ਪਰਾਰਥਨਾ ਦਸ਼ਕਆਦਿ : ਕਲਯਾਣ ਕਲਯਾਣ ਦੀ ਮੋਕੋ ਕਛੁ ਨਹਿ ਗਯਾਤ ॥ (ਪਤਰਾ 6.50)ਅੰਤ : ਇਤਿ ਸ੍ਰੀ ਗਯਾਨ ਦਾਸ ਵਿਰਚਿਤੰ ਪ੍ਰਾਰਥਨਾ ਦਸਕੇ ਸਮਾਪਤੰ ॥( ਪਤਰਾ 660)(ਘ) ਫੁਟਕਲ ਕਬਿਤ ਤੇ ਹੋਰ ਬਾਣੀਆਦਿ : ਹਾਟ ਹਲਵਾਈ ਕੀ ਕੇ ਪਾਸੇ ਹੀ ਕਬਾਈ ਰਾਸ ਮਾਸ ਕੋ ਰਖੀ ਚਲ ਆਵੈ ਕੀਨ ਓਰ ਮੈ॥ (ਪਤਰਾ 650)ਅੰਤ : ਮੋਹਨ ਕੀ ਦੱਸੀ ਵਿਖੈ ਮੋਹਨ ਸਕਤਿ ਸੁਕਾਇ॥ ਸੁਨਿ ਮੁਰਛਾ ਲਹਿ ਗੁਵਾਲਨੀ ਗ੍ਰਹ ਕਾਰਜ ਵਿਸਰਾਇ॥( ਪਤਰਾ 653)(ਙ) ਵਾਰ ਸੰਤਆਦਿ : ਸ੍ਰੀ ਗਣੇਸਯ ਨਮ:। ਦੋ॥ ਆਦਿ ਤੇ ਯ ਸਿਮਰੋ ਸਦਾ ਆਦਿ ਪੁਰਖ ਕਰਤਾਰ। (ਪਤਰਾ 653)ਅੰਤ : ਇਤਿ ਗਯਾਨ ਰਾਮ ਵਿਰਚਿਤ ਸਪਤ ਵਾਰ ਕੀ ਵਾਰ ਸਮਾਪਤੰ ॥ ਸੁਭ ਮਸਤੁ॥(ਪਤਰਾ 654)(ਚ) ਫੁਟਕਲ ਸਲੋਕ ਆਦਿਆਦਿ : ਜਿਸ ਕੇ ਰੂਠੇ ਸਭੈ ਨਹੀਂ ਤੁਠੇ ਨਹਿ ਧਨ ਆਸ॥( ਪਤਰਾ 654)ਅੰਤ : ਗਯਾਨ ਦਾਸ ਯੰਸਯ ਨਮੈ ਪ੍ਰਣਾਸੈ ਤ੍ਰਿ ਵਿਧ ਤਾਪ॥( ਪਤਰਾ 656)(ਛ) ਸਤਸਤੋਤ੍ਰ ਧਾਰ ਗ੍ਰੰਥ - ਗਿਆਨ ਦਾਸਆਦਿ : ਨਾਰਯਣ ਕਾ ਭਜਨ ਕਰ ਦੁਖ ਸੰਸਯ ਮਿਟ ਜਾਇ॥( ਪਤਰਾ 656)ਅੰਤ : ਗ੍ਰੰਥ ਸ੍ਰਬ ਪੂਰਣੇ ਭਯੋ ਅੰਤ ਫੋਕਟ ਸਾਰ॥ ਇਤਿ ਸ੍ਰੀ ਮਤ ਸਵਾਮੀ ਹਰਿ ਗੁਰ ਕਾਸੀ ਰਾਮ ਚਰਣ ਸਿਖਯ ਗਯਾਨਾਰਾਮੇਣ ਵਿਰਚਿਤ ਸਤ ਸਾ ਸ੍ਰੋਤਧਾਰ ਗ੍ਰੰਥੇ' ਫੋਕਟ ਸਾਰ ਨਾਮ ਪ੍ਰਕਰਣੰ ਸਮਾਪਤੋਂ ਸਤ ਸਾਸਤ੍ਰ ਧਾਰ ਨਾਮ ਗ੍ਰੰਥ: ਸੁਭ ਮਸਤੁ ॥( ਪਤਰਾ 660)(ਜ) ਹਿਮਤ ਸਿੰਘ ਕੇ ਕਵਿਤ ਸਵੈਯੇਆਦਿ : ੴ ਸਤਿਗੁਰ ਪ੍ਰਸਾਦਿ॥ ਸਵੈਯਾ॥ ਜੋ ਧਰ ਪੂਰਨ ਜੋ ਪੁਰਖੇਤਮ ਸੇ ਪ੍ਰਭ ਹੈ ਉਰ ਬਿਸ ਹਮਾਰੇ॥( ਪਤਰਾ 661)ਅੰਤ : ਕਠਨ ਬਾਚਾਲੇ ਮਨ ਹਰਿ ਭੂਡੋ ਕੀ ਭੋਨ ਗਲਨ ਨ ਮੀਠੀ ਬਾਤ ਨਿਰਬਿਕਲਪ ਮੋਖ ਕੀ ॥ #7 ॥ ਇਤਿ ਹਿਮਤ ਸਿੰਘ ਕਤਿ ਸੰਪੂਰਣ॥ (ਪਤਰਾ 672)(ਝ) ਸਾਸਤ੍ਰ ਸਾਰ ਭਾਖਾ - ਅਮਰ ਸਿੰਘਆਦਿ : ੴ ਸ੍ਰੀ ਗਣੇਸਾਯ ਨਮ: ਅਥ ਸਾਸਤ੍ ਸਾਰ ਭਾਖਾ ਕ੍ਰਿਤ ਸਦਾਰ ਅਮਰ ਸਿੰਘ ਲਿਖਤੇ ਦੋ॥ ਸ੍ਰੀ ਨਾਰਾਇਨ ਹਰਿ ਨਮਹ ਨਮ ਨਰੋਤਮ ਸੋਇ॥( ਪਤਰਾ 672)ਅੰਤ : ਇਤਿ ਸ੍ਰੀ ਸਮੁਚੈ ਸਾਸਤ੍ਰ ਸਾਰ ਭਾਖਾ ਅਮਰ ਸਿੰਘ ਕ੍ਰਿਤ ਸਮਾਪਤ ਸੁਭ ਮਸਤੁ ॥ ਸੰਮਤ 1888 ॥ ਮਿਤੀ ਮਾਘ ਸੁਦੀ 7 ॥ ਦਿਨ ਬੁਧਵਾਰ॥ ਸਮਾਪਤ ਪੁਸਤਕ"