ਹੱਥ ਲਿਖਤ ਨੰਬਰ 500

"ਨਾਂ : ਜਗਤ ਵਿਨੋਦ
ਲੇਖਕ : ਪਦਮਾਕਰ
ਲਿਖਾਰੀ : ਭਾਨ ਸਿੰਘ
ਪਤਰੇ : 95
ਸਮਾਂ : 1895 ਬਿਕਰਮੀ
ਭਾਸ਼ਾ : ਬ੍ਰਜ ਭਾਸ਼ਾ
ਵਿਸ਼ਾ : ਜਗਤ ਦੇ ਜੀਵਨ ਨੂੰ ਬਨੋਟੀ ਢੰਗ ਨਾਲ ਪੇਸ਼ ਕੀਤਾ ਹੈ। ਦੁਨਿਆਵੀ ਸੁਹਪਣ ਦਾ ਚਿਤਰਣ ਹੈ। ਪ੍ਰਕ੍ਰਿਤੀ ਚਿਤਰਣ ਕੀਤਾ ਗਿਆ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਕੁੰਜ ਬਿਹਾਰੀ ਜਯਤਿ॥
ਅਬ ਸਰੀ ਕਵਿ ਪਤਮਾਕਰ ਕ੍ਰਿਤ ਜਗਤ ਬਿਨੋਦ ਲਿਖਯਤੇ॥
ਦੋਹਰਾ॥ ਸਿੱਧ ਸਦਨ ਸੁੰਦਰ ਬਦਨ ਨੰਦ ਨੰਦਨ ਮੁਦ ਮੂਲ (ਪਤਰਾ 1)
ਅੰਤ : ਜਗਤ ਬਿਨੋਦ ਕੇ ਪ੍ਰਬੋਧ ਅਨ ਲੇਖੈ ਬਢੈ
ਜਗਤ ਬਿਨੋਦ ਦੇਖੈ ਜਗਤ ਬਿਨੋਦ ਹੈ॥ (ਪਤਰਾ 93)
ਪਤਰੇ 93 ਤੇ ਪੁਸਤਕ ਲਿਖਣ ਦੀ ਮਿਤੀ ਤੇ ਲਿਖਾਰੀ ਬਾਰੇ ਸੂਚਨਾ ਹੈ। ਅਗਲੇ ਪੰਨਿਆਂ ਤੇ ਫੁਟਕਲ ਕਬਿਤ ਦਰਜ ਹਨ।
"