ਹੱਥ ਲਿਖਤ ਨੰਬਰ 501

"ਨਾਂ : ਕਥਾਵਾਂ (ਅਧੂਰੀ)
ਲੇਖਕ : ਨਾਮਲੂਮ
ਸਮਾਂ : ਲਗਭਗ 100 ਸਾਲ ਪੁਰਾਣੀ
ਪਤਰਾ : 407 ਤੋਂ 460
ਇਹ ਪੱਥੀ ਅਧੂਰੀ ਹੈ।
ਵਿਸ਼ਾ : ਰਾਜਨੀਤੀ ਸਿਖਾਉਣ ਲਈ ਸਿਖਿਆ ਦਾਇਕ ਕਥਾਵਾਂ ਲਿਖੀਆ ਗਈਆਂ ਹਨ।
ਭਾਸ਼ਾ : ਇਹ ਹਿੰਦੀ ਵਿਚ ਹੈ।
ਆਦਿ : ਅਥ ਕਥਾ ਅਜਾਪਾਲ ਕੀ॥ ਅਜਾਪਾਲ ਕੀ ਕਥਾ ਸੁਨਾਉ ॥( ਪਤਰਾ 407)
ਅੰਤ : ਤਤ ਪਦ ਈਸ ਮੈ ਕਹਾ ਬੀਚਾਰ॥ ਤਾਂ(ਅਗੇ ਪਤਰੇ ਗੁੰਮ ਹਨ)( ਪਤਰਾ 460)
"