ਹੱਥ ਲਿਖਤ ਨੰਬਰ 502 "ਨਾਂ : ਗੰਗਾ ਲਹਿਰੀਕਵੀ: ਪਦਮਾਕਰਪਤਰੇ : 9ਸਮਾਂ : ਲਗਭਗ 150 ਸਾਲ ਪੁਰਾਣਾਭਾਸ਼ਾ : ਬ੍ਰਜ ਭਾਸ਼ਾਆਦਿ : ਓ॥ ਅਥ ਗੰਗਾ ਲਹਰੀ ਲਿਖਯਤੇ॥ ਦੋਹਾਹਰਿ ਹਰ ਬਿਧ ਕੋ ਸੁਮਰ ਕੈ ਕਾਰਹ ਕਲਖ ਕਲੇਸ॥(ਪਤਰਾ 1)ਅੰਤ : ਰਮਾਪਤਿ ਰਾਜੀ ਰਮਾ ਰਾਜੀ ਰਾਵਤੋ ਸੋ ਸਦਾਗੰਗਾ ਧਰਾ ਰਾਜੀ ਗੰਗਾ ਰਾਜੀ ਹਠ ਭਰ ਕੈ॥ 55 ॥ ਇਤਿ ਸ੍ਰੀ ਗੰਗਾ ਲਹਰੀ ਸਮਾਪਤੰ ॥(ਪਤਰਾ 9)"