ਹੱਥ ਲਿਖਤ ਨੰਬਰ 503 "ਨਾਂ : ਸ਼ਸਤਰ ਨਾਮ ਮਾਲ (ਦਸਮ ਗ੍ਰੰਥ) ਤੇ ਚੌਬੀਸ ਅਵਤਾਰਲੇਖਕ : ਗੁਰੂ ਗੋਬਿੰਦ ਸਿੰਘ (?)ਪਤਰੇ : 240ਸਮਾਂ : ਲਗਭਗ 225 ਸਾਲ ਪੁਰਾਣਾ ਹੈ।ਪੋਥੀ ਦੇ ਅੰਤਮ ਪਤਰੇ ਨਹੀਂ ਹਨ ਜਿਸ ਕਰਕੇ ਇਹ ਅਧੂਰੀ ਹੈ।ਵਿਸ਼ਾ : ਸਸਤਾ ਦੀ ਮਹਿਮਾਂ ਤੇ ਨਾਮਾਵਲੀ ਹੈ।ਆਦਿ ੴ ਸ੍ਰੀ ਵਾਹਗੁਰੂ ਜੀ ਕੀ ਫਤੇ ਹੈ॥ ਸ੍ਰੀ ਭਗਉਤੀ ਜੀ ਸਹਾਇਕ ॥ ਪਾਤਸ਼ਾਹੀ ੧੦॥ ਦੋਹਰਾ॥ ਸਾਗ * ਸਰੋਹੀ ਸੈਫ ਅਸ ਤੀਰ ਤੁਪਕ ਤਰਵਾਰ॥(ਪਤਰਾ 1)ਅੰਤ : ਹੋ ਕਥਿਤ ਕਾਬਿ ਕੇ ਮਾਂਝਿ ਨਿਸੰਕ ਪ੍ਰਮਾਨੀਐ॥1319॥( ਪਤਰਾ 238)(ਅ) ਪਾਰਸਨਾਥਆਦਿ ੴ ਐਥ ਪਾਰਸ ਨਾਥ ਰੁਦ੍ਰ ਅਵਤਾਰ ਕਸਨੰ ਪਾਤਸਾਹੀ ੧੦॥ਚੋਪਈ॥ ਇਹ ਬਿਧ ਦਤ ਰੁਦ੍ਰ ਅਵਤਾਰ॥ (ਪਤਰਾ 238)ਅੰਤ: ਝੀਮ ਝਰੇ ਜਨ ਸੇ ਲਹਰੇ ਇਹ ਭਾਤ ਗਿਰੇ ਜਨ ਦੇਖਨ ਆਏ॥ਜਾ ਸਹਿਰੇ (ਅੱਗੇ ਪੰਨੇ ਗੁੰਮ ਹਨ)॥( ਪਤਰਾ 240)"