ਹੱਥ ਲਿਖਤ ਨੰਬਰ 504

"ਨਾਂ : ਭਾਗਵਤ ਗੀਤਾ
ਅਨੁਵਾਦਕ : ਅਗਿਆਤ
ਸਮਾਂ : ਲਗਭਗ 200 ਸਾਲ ਪੁਰਾਣੀ
ਪਤਰੇ : 37-344
ਆਦਿ ਅੰਤ ਦੇ ਪਤਰੇ ਨਹੀਂ ਹਨ। ਪੋਥੀ ਅਧੂਰੀ ਹੈ ਤੇ ਮਾੜੀ ਹਾਲਤ ਵਿਚ ਹੈ।
ਆਦਿ : ਏਹ ਜੋ ਭਗਤੋ ਸਾਥਿ ਮੇਰੀ ਬੁਧਿ ਹੈ ਸੋ ਕਹੀ॥ ਅਰ ਭਗਤਿ ਕਾ ਫਲ ਵੀ ਕਹਿਆ(ਪਤਰਾ 37)
ਅੰਤ : ਅਰ ਜੈਸੇ ਚਾਰੋ ਕਮਲੇ ਤੇ ਚਾਰ॥ 4 ॥ ਚਾਰ ਹੀ ਬੇਦਿ ਉਪਜੇ ... ਅਗਲੇ ਪਤਰੇ ਨਹੀਂ ਹਨ।(ਪਤਰਾ 344)
"