ਹੱਥ ਲਿਖਤ ਨੰਬਰ 505 "ਨਾਂ : ਜਨਮ ਸਾਖੀ ਭਾਈ ਬਾਲਾਲੇਖਕ : ਭਾਈ ਬਾਲਾਸਮਾਂ : ਲਗਭਗ 200 ਸਾਲ ਪੁਰਾਣਾਇਹ ਪੋਥੀ ਅਧੂਰੀ ਹੈ। ਆਦਿ ਅੰਤ ਦੇ ਪਤਰੇ ਨਹੀਂ ਹਨ ਤੇ ਆਖਰੀ ਪਤਰਾ ਪਾਟਿਆ ਹੋਇਆ ਹੈ।ਆਦਿ : ਸਾ ਹੈ ਜੋ ਮੇਰੀ ਦੇਹੀ ਭੈਮਾਨ ਹੋਇ ਗਈ ਹੈ।ਜੋ ਈਹਾ ਖਾਨ ਸੁਲਤਾਨ ਕਹਾਇਦੇ ਸੇ ਸਭ ਮਾਰਿ ਖਾਕ ਦਰ ਖਾਕ ਹੋਇ ਗਏ ਹੈਨਿ॥( ਪਤਰਾ 281)ਅੰਤ : ਗਾਛਰੂ ਪੁਤ੍ਰੀ ਰਾਜ ਕੁਮਾਰ॥ ਨਾਮ ਭਣਹੁ ਸਚ ਜੋਤ ਸਵਰ॥ ਪਿਰ ਸੇਵਹੁ ਪ੍ਰਭ ਪ੍ਰੇਮ ਪਿਆਰ॥ ਗੁਰਦੇਵ(ਪਤਰਾ 464)"