ਹੱਥ ਲਿਖਤ ਨੰਬਰ 507

"ਨਾਂ : ਗੋਬਿੰਦ ਜੀ ਕੇ ਯੁਧ ਕਾ ਸੰਗ
ਲੇਖਕ : ਅਗਿਆਤ
ਸਮਾਂ : ਲਗਭਗ 100 ਸਾਲ ਪੁਰਾਣੀ
ਆਦਿ ਅੰਤ ਦੇ ਪਤਰੇ ਨਹੀਂ ਹਨ ਜਿਸ ਕਾਰਨ ਪੁਸਤਕ ਅਧੂਰੀ ਹੈ। ਇਸ ਵਿਤ ਪਤਰੇ ਅੱਗੇ ਪਿਛੇ ਲੱਗੇ ਹੋਏ ਹਨ ਤੇ ਲਿਖਤ ਵੀ ਬੜੀ ਮਾੜੀ ਹੈ ਅਤੇ ਅਸ਼ੁਧ ਹੈ।
ਵਿਸ਼ਾ: ਗੁਰੂ ਹਰਿ ਗੋਬਿੰਦ ਸਾਹਿਬ ਦੇ ਮੁਗਲਾ ਨਾਲ ਹੋਏ ਯੁੱਧਾਂ ਨੂੰ ਬੀਰ ਰਸੀ ਸ਼ੈਲੀ ਵਿਚ ਬਿਆਨਿਆ ਹੈ।
ਆਦਿ : ਭਜ ਚਲ ਸੁ ਲਾਜ ਗਵਾਇਕੇ ਤੇ॥(ਪਤਰਾ 87)
ਅੰਤ : ਕਾਹੂ ਕੋ ਸੁ ਮਾਰਤੇ ਮਕਾਦ ਦੇਤ ਸੀਸ ਬੇਗ ਕਾਹੂ ਕੋ ਚਪੇਟ ਸਾਥ ਭੂਮ ਮਧ ਡਾਰ ਹੀ॥ ਅਵਸ ਅਉ ਗਜ ਆਦ ਤੇਗ ਕੀ ਨ ਆਚ ਮ (ਅੱਗੇ ਪੰਨੇ ਗੁੰਮ ਹਨ) (ਪਤਰਾ 87)
"