ਹੱਥ ਲਿਖਤ ਨੰਬਰ 508

"ਨਾਂ : ਭਗਵਤ ਦਸਮ ਸਕੰਧ
ਅਨੁਵਾਦਕ : ਭੂਪਤ
ਸਮਾਂ : ਲਗਭਗ 250 ਸਾਲ ਪੁਰਾਣੀ ਹੈ।
ਪਤਰੇ: 659
ਭਾਸ਼ਾ : ਹਿੰਦੀ
ਵਿਸ਼ਾ : ਸ੍ਰੀ ਕ੍ਰਿਸ਼ਨ ਦੀ ਜੀਵਨ ਲੀਲਾ ਦਾ ਬਿਆਨ ਕੀਤਾ ਗਿਆ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਪੋਥੀ ਦਸਮ ਸਕੰਧ ਕੀ ਸ੍ਰੀ ਭਾਗਵਤ ਲਿਖਯਤੇ॥
ਕ੍ਰਿਤ ਭੂਪਤ ਕਾਯਥ ਕੀ॥ ਚੌਪਈ ॥ ਸਿਮਰੌ ਆਦਿ ਨਿਰੰਜਨ ਦੇਵ॥(ਪਤਰਾ 1)
ਅੰਤ : ਹਰਿ ਲੀਲਾ ਬਰਨਨ ਕਰੀ ਧਰੀ ਭਗਤ ਮਨ ਮਾਹਿ ॥ 13 ॥
ਇਇਤ ਸ੍ਰੀ ਭਾਗਵਤੇ ਮਹਾਪੁਰਾਣੇ ਪਰਮਹੰਸ ਸਹਿਤਾਯ ਦਸਮ ਸਕੰਧੇ ਸੁਕ ਪ੍ਰੀਛਤ ਸੰਬਾਦੇਨ ਬੈਧਯਾਣ ਸੰਪੂਰਨ ਸ੍ਰੀ ਰਾਮ ਕ੍ਰਿਸਨਾਰਪਣ ਮਸਤੁ ॥(ਪਤਰਾ 659)
"