ਹੱਥ ਲਿਖਤ ਨੰਬਰ 509

"ਨਾਂ : ਮਾਧਵਨਲ ਕਾਮ ਕੰਦਲਾ
ਲੇਖਕ : ਆਲਮ
ਪਤਰੇ :3-108
ਸਮਾਂ : 1830 ਸੰਮਤ
ਵਿਸ਼ਾ : ਮਧਵਨਲ ਕਾਮ ਨੰਦਲਾ ਦੀ ਪ੍ਰੇਮ ਕਹਾਣੀ ਹੈ।
ਭਾਸ਼ਾ : ਬ੍ਰਜ ਭਾਸ਼ਾ ਹੈ।
ਵੇਰਵਾ : ਇਸ ਦੇ ਪਹਿਲੇ 2 ਪਤਰੇ ਨਹੀਂ ਹਨ ਜਿਸ ਕਾਰਨ ਪੋਥੀ ਅਧੂਰੀ ਹੈ। ਪਾਣੀ ਨਾਲ ਭਿਜਣ ਕਰਕੇ ਅੰਦਰਲੇ ਕਈ ਪਤਰੇ ਖਰਾਬ ਹਨ। ਇਹ ਦੇਵਨਾਗਰੀ ਤੇ ਗੁਰਮੁਖੀ ਵਿਚ ਛਪੀ ਮਿਲਦੀ ਹੈ।
ਆਦਿ : ਕਛੁ ਆਪਨੇ ਕਛੁ ਪਰਾਕ੍ਰਿਤ ਚੋਰੋ॥(ਪਤਰਾ 3)
ਅੰਤ : ਤਥਾ ਸੋਰਠਾ ਤਥਾ ਚੋਪਈ ਇਕੀ ਸਖਿਆ ਮੰਗਲੇ ॥ 338 ।। ਸੰਬਹੁ । 1830 ||(ਪਤਰਾ 108)
"