ਹੱਥ ਲਿਖਤ ਨੰਬਰ 510

"ਨਾਂ : ਗੁਰਬਾਣੀ ਸੰਗ੍ਰਹਿ
ਲੇਖਕ : ਗੁਰੂ ਨਾਨਕ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਆਦਿ।
ਪਤਰੇ : 350
ਸਮਾ : 100 ਸਾਲ ਪੁਰਾਣੀ
ਰਚਨਾਵਾਂ : ਜਪੁਜੀ, ਸੁਖਮਨੀ ਸਾਹਿਬ, ਆਸਾ ਦੀ ਵਾਰ, ਸੁਧਾ ਸਵਈਏ, ਕਥਿਤ ਕੋਊ ਭਇਓ ਮੁੰਡੀਆ ਜਾਪੁ ਸਾਹਿਬ, ਬਾਣੀ ਸ੍ਰੀ ਗੁਰੂ ਤੇਗ ਬਹਾਦਰ, ਰਹਿਰਾਸ ਅਰਦਾਸ, ਕੀਰਤਨ ਸੋਹਿਲਾ, ਕੱਚੀ ਬਾਣੀ, ਪੀਛਾ ਗੁਰੂ ਬਾਬੇ ਨਾਨਕ ਜੀਕੀ, ਫੁਟਕਲ ਬਾਣੀ
ਆਦਿ : ਓ ਸਤਿਨਾਮੁ ਕਰਤਾ ਪੁਰਖ(ਪਤਰਾ 1)
ਅੰਤ : ਪ੍ਰੀਛਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸੰਪੂਰਣ ਹੋਇਆ।( ਪਤਰਾ 350)
"