ਹੱਥ ਲਿਖਤ ਨੰਬਰ 513

"ਨਾਂ : ਵਾਰਾ ਤੇ ਕਥਿਤ ਸਵਈਏ
ਲੇਖਕ : ਭਾਈ ਗੁਰਦਾਸ
ਪਤਰੇ: 321-191
ਸਮਾ : ਲਗਭਗ 250 ਸਾਲ ਪੁਰਾਣਾ
ਵਾਰਾ ਠੇਠ ਪੰਜਾਬੀ ਤੇ ਕਬਿੱਤ ਸਵਈਏ ਸ਼ੁੱਧ ਬ੍ਰਜ ਭਾਸ਼ਾ ਵਿਚ ਹਨ।
(ੳ) ਵਾਰਾਂ
ਆਦਿ : ੴ ਸਤਿਗੁਰ ਪ੍ਰਸਾਦਿ॥ ਵਾਰਾਂ ਗਿਆਨ ਰਤਨਾਵਲੀ॥ ਭਾਈ
ਗੁਰਦਾਸ ਭਲੇ ਕਾ ਬੋਲਣਾ॥ ਨਮਸਕਾਰੁ ਗੁਰਦੇਵ ਕਉ ਸਤਿਨਾਮ ਜਿਸ ਮੰਤ੍ਰ ਸੁਣਾਇ॥
ਅੰਤ : ਬਿਨੁ ਗੁਰ ਪੂਰੈ ਆਏ ਜਾਏ॥40॥ ਚਾਲੀਸ ਵਾਰਾਂ॥ (ਪਤਰਾ 321)
(ਅ) ਖਇਭਥ ਸਵਈਏ
ਆਦਿ : ੴ ਸਤਿਗੁਰ ਪ੍ਰਸਾਦਿ॥ ਬਾਣੀ ਭਾਈ ਗੁਰਦਾਸ ਭਲੇ ਕੀ॥
ਸੋਰਠਾ॥ ਆਦਿ ਪੁਰਖ ਆਦੇਸ ਓਨਮ ਸ੍ਰੀ ਸਤਿਗੁਰ ਚਰਨ ॥ (ਪਤਰਾ 1)
ਅੰਤ : ਜਾਨਤ ਉਸਤਤਿ ਕਰਤੁ ਨਿੰਦਿਆ ਅੰਧ ਮੂੜ ਐਸੇ
ਆਰਧਬੇ ਤੇ ਮੋਨਿ ਸੁਖਦਾਹੀ ਹੈ॥ 2021 551(ਪਤਰਾ 191)
ਇਹ ਪੁਸਤਕਾਂ ਕਈ ਵਾਰ ਟੀਕੇ ਸਹਿਤ ਛਪ ਚੁੱਕੀਆ ਹਨ।
"