ਹੱਥ ਲਿਖਤ ਨੰਬਰ 515 "ਨਾਂ : ਬੁਧਿਬਾਰਧ ਆਦਿਲੇਖਕ : ਬੁਧ ਸਿੰਘਸਮਾ : ਲਗਭਗ 150 ਸਾਲ ਪੁਰਾਣਾਭਾਸ਼ਾ : ਹਿੰਦੀਵਿਸ਼ਾ : ਰਾਜਨੀਤੀ ਬਾਰੇ ਗਿਆਨ ਦਿਤਾ ਗਿਆ ਹੈ। ਪੋਥੀ ਹਰ ਪੱਖੋਂ ਸੰਪੂਰਨ ਹੈ। ਇਹ ਪੁਸਤਕ ਛਪ ਚੁੱਕੀ ਹੈ।ਆਦਿ ਸ੍ਰੀ ਗਣੇਸਯ ਨਮ: ੴ ਸਤਿਗੁਰ ਪ੍ਰਸਾਦਿ॥ ਸ੍ਰੀ ਵਾਹਗੁਰੂ ਜੀ ਕੀ ਫਤੇ ਅਥ ਬੁਧਿਬਾਰਥ ਗ੍ਰੰਥ ਲਿਖਯਤੇ। ਸ੍ਰੀ ਸੋਭਾਯੁਤ ਪਰਮ ਦਯ ਦਯਾਲ॥ (ਪਤਰਾ 1)ਅੰਤ : ਬੁਧਿ ਬਾਰਿਧ ਪੂਰਨ ਭਯੋ ਕਰੁਨਾ ਸਰੀ ਪ੍ਰਭਿ ਪਾਇ॥ ਪਢੈ ਬੈਢੈ ਆਨੰਦ ਬਹੁ ਲਹਿ ਕਾਰਨਿ ਨਿਆਇ॥ ਇਤਿ ਸ੍ਰੀ ਬੁਧਿ ਬਾਰਿਧੁ ਰਾਜਨੀਤ ਗ੍ਰੰਥੇ ਸ੍ਰੀ ਰਣਜੀਤ ਸਿੰਘ ਨਿਰੇਸ ਬਿਰਚਤੇ ਕਵਿ ਬੁਧ ਸੰਘ ਚਤਰ ਟਸੋ ਸੁਭ ਭੂਯਾਤ ਪ੍ਰਬੰਧ। 14 ॥ ਪਤਰਾ 187ਅ) ਰਾਗ ਪਰਿਚੇ:ਇਸ ਮਗਰੋਂ 10 ਪਤਰਿਆ ਉਪਰ ਖਾਨੇ ਬਣਾ ਕੇ ਰਾਗਾਂ ਬਾਰੇ ਜਾਣਕਾਰੀ ਦਿਤੀ ਗਈ ਹੈ।"