ਹੱਥ ਲਿਖਤ ਨੰਬਰ 516 "ਨਾਂ : ਜਪੁਜੀ ਸਟੀਕਟੀਕਾਕਾਰ :ਸੁਆਮੀ ਆਨੰਦ ਘਣਸਮਾਂ : ਸਮੰਤ 1926ਪਤਰੇ : 228ਭਾਸ਼ਾ : ਪੁਰਾਣੀ ਹਿੰਦੀਵਿਸ਼ਾ : ਜਪੁਜੀ ਦਾ ਵੇਦਾਂਤ ਦੇ ਪਰਿਪੇਖ ਵਿਚ ਟੀਕਾ ਕੀਤਾ ਗਿਆ ਹੈ।ਪੋਥੀ ਸੰਪੂਰਨਆਦਿ : ਤਤ ਸ੍ਵਸਤ॥ ੴ ਸਤਿਗੁਰ ਪ੍ਰਸਾਦਿ॥ ੴ ਨਮੋ ਸਰੀ ਗਨੇਸਾਯ ਨਮ:ਮੰਗਲਚਣੰ ॥ ਕਬਿਤ॥ ਬਿਘਨ ਕੇ ਹਰੀਲੇ ਕਰੀਲ (ਪਤਰਾ 1)ਅੰਤ : ਇਤਿ ਸ੍ਰੀ ਗੁਰੂ ਨਾਨਕ ਵੰਗ ਪ੍ਰਸੂਤ ਦਸਮ ਪੁਰਖ ਸ੍ਰੀ ਗੁਰੂ ਰਾਮ ਦਿਆਲ ਸਿਖ ਆਨੰਦਘਨ ਵਿਰਚਤਾ ਜਪੁਜੀ ਕੀ ਟੀਕਾ ਸਮਾਪਤੰ ॥ਲਿਖਾਰੀ ਵਲੋਂਰਾਮ ਚੰਦ ਤਿਹ ਨਾਮ ਸਾਹਿਬ ਸਿੰਘ ਕੋ ਪੁਤ੍ਰ ਸੁਭੰ॥ ਕਰਤ ਭਜਨ ਗੁਰ ਗਿਆਨ ਤਿਹ ਹਿਤ ਲਿਖ ਪੂਰਨ ਕਰੀ॥ਸੰਮਤ 1926 11 ਹਰਿ ਸ੍ਰੀ ਕ੍ਰਿਸਨ ਸ੍ਰੀ ਰਾਮ ਮਹਾਦੇਵ॥ (ਪਤਰਾ 288)* ਇਹ ਟੀਕਾ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਆਨੰਦਘਣ ਦੇ ""ਗੁਰਬਾਣੀ ਟੀਕੇ"" ਵਿਚ ਛਪ ਚੁੱਕਾ ਹੈ।"