ਹੱਥ ਲਿਖਤ ਨੰਬਰ 517

"ਨਾਂ : ਭਾਗਵਤ ਦਸਮ ਸਕੰਧ
ਅਨੁਵਾਦ : ਨਾਮਲੂਮ
ਸਮਾਂ : 1744 ਸਮੰਤ
ਪੱਤਰੇ: 270
ਭਾਸ਼ਾ : ਬ੍ਰਜ ਭਾਸ਼ਾ
ਵਿਸ਼ਾ : ਸ੍ਰੀ ਕ੍ਰਿਸ਼ਨ ਜੀ ਦੀ ਜੀਵਨ ਨਾਲ ਸੰਬੰਧਿਤ ਭਾਗਵਤ ਪੁਰਾਣ ਦੇ ਦਸਮੇ
ਅਧਿਆਇ ਦਾ ਕਾਵਿ ਅਨੁਵਾਦ।
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਇ ਨਮਹ॥ ਸਰੀ ਭਾਗਵਤ ਪੁਰਾਣ ਦਸਮ
ਸਕੰਧ॥ ਸਿਮਰਉ ਆਦਿ ਨਿਰੰਜਨ ਦੇਵਾ॥ (ਪਤਰਾ 1)
ਅੰਤ : ਬਿਕ੍ਰਮਾ ਜੀਤ॥ ਵਿਸ੍ਵਾ ਵਸ ਨਾਮੁ ਸੰਮਾ॥ ਭਾਸਕਰਿ ਊਤਰਾਇਣ
ਗ੍ਰੀਖਮ ਰਿਤਉ॥ ਬ੍ਰਖਰਾਸ ਆਦਤ॥ (ਪਤਰਾ 270)
"