ਹੱਥ ਲਿਖਤ ਨੰਬਰ 518

"ਨਾਂ : ਜਨਮ ਸਾਖੀ ਗੁਰੂ ਨਾਨਕ ਸ਼ਾਹ ਕੀ (ਸਚਿਤ੍ਰ )
ਲੇਖਕ : ਸੰਤਦਾਸ ਛਿੱਬਰ
ਪੱਤਰੇ: 254
ਸਮਾ : ਸੰਮਤ 188
ਵਿਸ਼ਾ : ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜੋ ਜਨਮ ਸਾਖੀ ਭਾਈ ਬਾਲਾ ਨੂੰ ਆਧਾਰ ਬਣਾ ਕੇ ਕਵਿਤਾ ਵਿਚ ਲਿਖੀ ਗਈ ਹੈ।""
ਭਾਸ਼ਾ : ਸਾਧ ਭਾਸ਼ਾ ਹੈ। ਪੋਥੀ ਸੰਪੂਰਨ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਅਗੈ ਮੂਲ ਮੰਤਰ॥ ਜਨਮ ਸਾਖੀ ਸ੍ਰੀ ਸਤਿਗੁਰੂ
ਨਾਨਕ ਸਾਹਿਬ ਜੀ ਕੀ ਲਿਖਿਯਤ॥ ਪ੍ਰਭ ਅਨੰਦ ਗੁਣ ਬਰਿਹੇ ਤਿਸ ਕਿਆ
ਬਰਨੋ ਨਾਮੁ ॥ ਸਤਿ ਚਿਤ ਆਨੰਦ ਜੋ ਪ੍ਰਭੂ ਤਾਕੋ ਕਰੋ ਪ੍ਰਣਾਮ॥ (ਪਤਰਾ 1)
ਅੰਤ : ਦੋਹਰਾ ॥ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ॥
ਜਗ ਮਗ ਜੋਤ ਬਿਰਾਜਹੀ ਸ੍ਰੀ ਅਬਚਲ ਨਗਰ ਅਪਾਰ ॥ (ਪਤਰਾ 254)
ਇਹ ਪੁਸਤਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛੱਪ ਚੁੱਕੀ ਹੈ।
"