ਹੱਥ ਲਿਖਤ ਨੰਬਰ 519

"ਨਾਂ : ਟੀਕਾ ਭਗਤ ਮਾਲ ਕ੍ਰਿਤ ਨਾਭਾ ਦਾਸ
ਅਨੁਵਾਦਨ : ਕੀਰਤ ਸਿੰਘ
ਸਮਾ : ਲਗਭਗ ਦੋ ਸੌ ਸਾਲ ਪੁਰਾਣੀ
ਪਤਰੇ : 188
ਵਿਸ਼ਾ : ਪੁਰਾਣੇ ਭਗਤਾ ਦੀ ਜੀਵਨ ਕਥਾ ਲਿਖੀ ਗਈ ਹੈ।
ਭਾਸ਼ਾ : ਹਿੰਦੀ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਭਗਤਮਾਲ ਸਟੀਕ ਲਿਖਯਤੇ॥
ਟੀਕਾਕਾਰ ਤੋਂ ਮੰਗਲ॥ ਛਪੈ॥ ਗੁਰ ਗਨਪਤਿ ਗੋਬਿੰਦ ਗਿਰਾ
ਚਰਨਲ ਸਿਰ ਨਾਊ (ਪਤਰਾ 1)
ਅੰਤ : ਇਤਿ ਭਗਤਮਾਲ ਸਟੀਕ ਸੰਪੂਰਨੰ॥ ਸ੍ਰੀ ਭਗਤ ਬ੍ਰਤਸਲ ਸਹਾਇ॥
ਦੋਹਰਾ॥ ਸੰਮਤੁ ਹਰ ਸੁਤ ਬਦਨ ਕਰ ਖੰਡ ਅਵਨ ਸੁਖ ਖਾਨ॥
ਪੁਸਤਕ ਸੰਪੂਰਨ ਭਯੋ ਮਾਸ 4 ਸੁਦੀ ਬਰ ਜਾਨ ॥( ਪਤਰਾ 188)
"