ਹੱਥ ਲਿਖਤ ਨੰਬਰ 520 "(ੳ) ਲੋਕ ਗਾਥਾਵਾਲੇਖਕ : ਅਗਿਆਤਸਮਾ : ਲਗਭਗ 200 ਸਾਲ ਪੁਰਾਣਾਆਦਿ : ਦੀਜੈ ਛਾਡ ਬਿਖੈ ਕੋ ਚਿਤਅਮ ਸਿੰਘ ॥ (ਪਤਰਾ 1)ਅੰਤ : ਹੇ ਸਿਮਰੋ ਅਮਰ ਸਿੰਘ ਹੀ ਕੋ (ਪਤਰਾ 1)(ਅ) ਲੋਕ ਸਾਹਿਤਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸਮਸਯਾ ਹਜੂਰ ਗੁਰੂ ਸਾਹਿਬ ਜਾ ਕੇ ਹਜੂਰ ਕੀਯ ॥ ਵਜੀਰ ਕਯੋ ਨਿਕਾਰਾ ਪਤਰਾ (1/ਅ)ਅੰਤ : ਨ ਦਾਰਾ ਭ੍ਰਮਤ ਨਿਸਦਿਨ ਭਈ ਚੋਪ੍ਰਨ (ਪਤਰਾ 4)(ੲ) ਕਿੱਸਾ ਸੋਹਨੀ ਮੇਹੀਵਾਲ - ਹਾਸ਼ਮਆਦਿ : ੴ ਸਤਿਗੁਰ ਪ੍ਰਸਾਦਿ॥ ਕਿਸਾ ਸੋਹਣੀ ਮੋਹਵਾਲ ਕਾ ਲਿਖਾ॥ ਅਵਲ ਨਾਮ ਧਿਆਵਾਉ ਉਸ ਦਾ ਜਿਨ ਇਹ ਜਗਤ ਉਪਾਇ॥ (ਪਤਰਾ 1)ਅੰਤ : ਹਾਸਮ ਇਸਕ ਸੋਹਣੀ ਦਾ ਜਗ ਵਿਚਿ ਜੁਗ ਜੁਗ ਹੋਗੁ ਕਹਾਨੀ ॥ ਕਿਸਾ ਸੋਹਣੀ ਮੇਹੀਵਾਲ ਦਾ ਪੂਰਾ ਇਆ॥( ਪਤਰਾ 46)(ੲ) ਸਸੀ ਹਾਸ਼ਮਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਸਸੀ ਹਾਸਮ ਕ੍ਰਿਤ ਲਿਖਯਤੇ ॥ ਕੁਦਰਤ ਉਸ ਖੁਦਾਵੰਤ ਵਾਲੀ ਮਾਲਕ ਮਲਕ ਮੁਲਕ ਕਾ॥( ਪਤਰਾ 46)ਅੰਤ : ਹਾਸਮ ਇਸਕ ਬਲੋਚ ਸਸੀ ਦਾ ਜੁਗ ਜੁਗ ਰਹੁਗੁ ਕਹਾਨੀ ॥124॥ ਕਥਾ ਸਸੀ ਪੁੰਨੂ ਦੀ ਪੂਰੀ ਹੋਈ। (ਪਤਰਾ 84)ਸ਼ੀਰੀ ਫਰਹਾਦ - ਹਾਸ਼ਮਆਦਿ : ੴ ਸਤਿਗੁਰ ਪ੍ਰਸਾਦਿ॥ ਅਬ ਸੀਰੀ ਫਰਹਾਦ ਕੀ ਬਾਰਤਾ ਲਿਖਯਤੇ। ਸਾਹਿਬ ਰਬ ਕਰੀਮ ਅਦਲੀ ਕੁਦਰਤ ਅਪਰ ਅਪਾਰ ॥(ਪਤਰਾ 84)ਅੰਤ : ਤੂੰ ਕੀ ਸਿਫਤਿ ਓਨਾ ਦੀ ਕਰਸੇ ਜੋ ਰਬ ਆਪ ਸਵਾਰੇ॥ ਸੀਰੀ ਫਰਹਾਦ ਕੀ ਕਥਾ ਸੰਪੂਰਨ ਹੋਈ॥ (ਪਤਰਾ 167)(ਹ) ਅਸਫੋਟਕ ਕਥਿਤਆਦਿ : ਅਸਫੋਟਕ ਕਬਿਤੁ ਲਿਖਯਤੇ। ਸੈਵਯੈ ਜਾਕੀ ਕਲਾ ਪਰਤੇ ਜਗ ਮੈਂ ਮਰ ਜਾਕੀ ਕਲਾ ਸਭ ਰੂਪਨ ਮੈ॥ਅੰਤ : ਤਬ ਤੇ ਸੁਧ ਹੈ ਨ ਕਛੂ ਘਟਿ ਕੀ ਤੁਮਰੇ ਰਸ ਕੇ ਬਸ ਹੋਤ ਭਯੋ॥ ਪਤਰਾ 207)"