ਹੱਥ ਲਿਖਤ ਨੰਬਰ 522

"ਨਾਂ : ਬਾਲਮੀਕ ਰਾਮਾਇਣ ਅਤੇ ਹੋਰ ਰਚਨਾਵਾਂ
ਲੇਖਕ : ਬਾਲਮੀਕ ਰਿਸ਼ੀ
ਅਨੁਵਾਦ : ਅਗਿਆਤ
ਸਮਾ : ਲਗਭਗ 250 ਸਾਲ ਪੁਰਾਣੀ
ਪਤਰੇ : 406
ਭਾਸ਼ਾ : ਪੁਰਾਣੀ ਹਿੰਦੀ
ਵਿਸ਼ਾ : ਸ੍ਰੀ ਰਾਮ ਚੰਦਰ ਜੀ ਦੀ ਜੀਵਨ ਕਥਾ
ਅਰੰਭ : ੴ ਸਤਿਗੁਰ ਪ੍ਰਸਾਦਿ॥ ਬਾਲਮੀਕੋ ਵਾਚ ॥ ਹੋ ਭਾਰਦੁਆਜ ਉਪਸਮ ਪ੍ਰਕਰਣਿ ਕੈ ਅਨੰਤਰਿ ਤੂੰ ਨਿਰਬਾਣ ਪ੍ਰਕਰਣ ਸੁਣ
ਅੰਤ : ਪ੍ਰਹਲਾਦੋ ਪਾਖਿਆਨ ਸਮਾਪਤ (ਪਤਰਾ 1)
(ਅ) ਅਸਟਵਕੂ ਭਾਖਾ - ਦਿਆਲ ਅਨੇਮੀ (ਪਤਰਾ 406)
ਆਦਿ : ਓਆਂ ਸ੍ਵਵਸਤਿ ਸ੍ਰੀ ਗਣੇਸਾਇ ਨਮਹਿ॥ ਕਬਿ ਕ੍ਰਿਤ ਦਿਆਲ ਅਨੇਮੀ ਅਸਟਾਵਕ ਭਾਖਾ ਕਥਤੇ॥(ਪਤਰਾ 1)
ਅੰਤ : ਇਤਿ ਸ੍ਰੀ ਪਰਮ ਹੰਸ ਪਰਿਭਾਜਕਾਚਾਰ ਉਪਾਸਕਿ ਸ੍ਰੀ ਮਤਿ ਪੂਰਨੰ ਬੋਧਾ ਨੰਦਿ ਸੁਰਸਤੀ ਅਸਟਟਵਕਿ ਭਾਖਾ ਅਨੁਭਵ ਬਿਲਾਸ ਬਿਚਰਤੰ ਸੰਖਿਆ ਕਰਮਾਦਿ ਖਣਿਕੇ ਨਾਮ ਏਕ ਬਿੰਸਤਿ ਪ੍ਰਕਰਣੰ ਸੰਪੂਰਨਿ ਸੁਭ ਭਵਤਿ ਕਲਸਣੈ॥ ਰਾਮ ਰਾਮ ਰਾਮ ਰਾਮ॥(ਪਤਰਾ 44)"